Wednesday, 28 February 2024
15 March 2020 World

ਕੋਰਨਾ ਵਾਇਰਸ ਦੇ ਡਰੋਂ ਡੋਨਾਲਡ ਟਰੰਪ ਨੇ ਐਤਵਾਰ ਨੂੰ ਐਲਾਨਿਆ ਨੈਸ਼ਨਲ ਪਰੇਅਰ ਡੇਅ

ਅਮਰੀਕੀਆਂ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ
ਕੋਰਨਾ ਵਾਇਰਸ ਦੇ ਡਰੋਂ ਡੋਨਾਲਡ ਟਰੰਪ ਨੇ ਐਤਵਾਰ ਨੂੰ ਐਲਾਨਿਆ ਨੈਸ਼ਨਲ ਪਰੇਅਰ ਡੇਅ - NZ Punjabi News

ਅਮਰੀਕਾ ਦੇ ਰਾਸ਼ਟਰਪਤੀ ਡੇਨਾਲਡ ਟਰੰਪ ਨੇ ਐਤਵਾਰ 15 ਮਾਰਚ ਨੂੰ ‘ਕੌਮੀ ਅਰਦਾਸ ਦਿਹਾੜਾ’ ਮਨਾਉਣ ਦਾ ਐਲਾਨ ਕਰਦਿਆਂ ਹਰੇਕ ਨੂੰ ਰੱਬ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਬੀਤੇ ਵਿੱਚ ਔਖੇ ਸਮੇਂ ਰੱਬ ਕੋਲੋਂ ਹੀ ਰੱਖਿਆ ਤੇ ਤਾਕਤ ਲੈਂਦੇ ਰਹੇ ਹਾਂ। ਹੁਣ ਸਾਰੀ ਦੁਨੀਆਂ ਔਖੇ ਸਮੇ ਵਿੱਚ ਅਰਦਾਸ ਕਰੇ।

ADVERTISEMENT
NZ Punjabi News Matrimonials