Friday, 27 November 2020
28 October 2020 World

ਸਾਵਧਾਨ!! ਡਾਈਟ ਡਿ੍ਰੰਕ ਵੀ ਤੁਹਾਡੇ ਵਾਸਤੇ ਓਨੇਂ ਖਤਰਨਾਕ ਜਿਨ੍ਹੇਂ ਫੁੱਲ-ਸ਼ੂਗਰ ਵਾਲੇ ਕੋਲਡ ਡਿੰ੍ਰਕ

ਸਾਵਧਾਨ!! ਡਾਈਟ ਡਿ੍ਰੰਕ ਵੀ ਤੁਹਾਡੇ ਵਾਸਤੇ ਓਨੇਂ ਖਤਰਨਾਕ ਜਿਨ੍ਹੇਂ ਫੁੱਲ-ਸ਼ੂਗਰ ਵਾਲੇ ਕੋਲਡ ਡਿੰ੍ਰਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਆਪਣੀ ਸਿਹਤ ਸੰਭਾਲ ਲਈ ਫੁੱਲ-ਸ਼ੂਗਰ ਵਾਲੇ ਕੋਲਡ ਡਿੰ੍ਰਕ ਜਾਂ ਜੂਸ ਆਦਿ ਛੱਡ ਕੇ ਡਾਈਟ ਕੋਲਡ ਡਿੰਕ ਆਦਿ ਦੀ ਵਰਤੌਂ ਕਰ ਰਹੇ ਤਾਂ ਧਿਆਨ ਨਾਲ, ਕਿਉਂਕਿ 104,760 ਲੋਕਾਂ 'ਤੇ 10 ਸਾਲ ਲੰਬੇ ਚਲੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਹ ਡਿ੍ਰੰਕ ਫੁੱਲ ਸ਼ੂਗਰ ਕੋਲਡ-ਡਿ੍ਰੰਕ ਜਿਨ੍ਹੇਂ ਹੀ ਖਤਰਨਾਕ ਹਨ। ਇਸ ਲਗਾਤਾਰ ਚੱਲ ਰਹੇ ਅਧਿਐਨ ਬਾਰੇ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦੀ ਕਿਤਾਬ ਵਿੱਚ ਛਾਪਿਆ ਗਿਆ ਹੈ।
ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਡਾਈਟ ਡਿੰਕ ਅਤੇ ਕੋਲਡ ਡਿੰਕ ਪੀਣ ਵਾਲਿਆਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਬਰਾਬਰ ਹੀ ਹੈ। ਸੋ ਕਿਸੇ ਵੀ ਹੋਰ ਕੋਲਡ ਡਿੰਕ ਨੂੰ ਰੋਜਾਨਾ ਦੀ ਡਾਈਟ ਵਿੱਚ ਸ਼ਾਮਿਲ ਕਰਨ ਦੀ ਬਜਾਏ ਦੁੱਧ, ਦਹੀ, ਲੱਸੀ ਤੇ ਤਾਜੇ ਜੂਸ ਨੂੰ ਹੀ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ।

ADVERTISEMENT