ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਬਹੁਤ ਹੀ ਜਿਆਦਾ ਮਾੜੀ ਹੈ, ਟੈਕਸਾਸ ਦੇ ਯੁਵਾਡੇਲ ਇਲਾਕੇ ਦੇ ਰੋਬ ਐਲੀਮੈਂਟਰੀ ਸਕੂਲ ਵਿੱਚ ਚੱਲੀ ਗੋਲੀਬਾਰੀ ਦੀ ਘਟਨਾ ਵਿੱਚ 18 ਬੱਚਿਆਂ ਤੇ 3 ਅਧਿਆਪਕ ਦੇ ਮਾਰੇ ਜਾਣ ਦੀ ਖਬਰ ਹੈ। ਇਸ ਗੱਲ ਦੀ ਪੁਸ਼ਟੀ …
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਸਕਿਓਰਟੀ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਸਰਕਾਰ ਨੇ ਹੂਵੇਅ ਕੰਪਨੀ ਦੇ 5ਜੀ ਨੈਟਵਰਕ ਦੀਆਂ ਸੇਵਾਵਾਂ ਮੁੱਹਈਆ ਕਰਵਾਉਣ 'ਤੇ ਰੋਕ ਲਾ ਦਿੱਤੀ ਹੈ।ਇਹ ਫੈਸਲਾ ਲੈਕੇ ਕੈਨੇਡਾ ਆਪਣੇ ਗੁਆਂਢੀ ਮੁਲਕ ਅਮਰ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਾਰਥ ਕੋਰੀਆ ਵਿੱਚ ਕੋਰੋਨਾ ਦੇ ਹੁਣ ਤੱਕ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ ਤੋਂ ਬਾਅਦ ਅਧਿਕਾਰਿਤ ਰੂਪ ਵਿੱਚ ਰਾਸ਼ਟਰੀ ਪੱਧਰ ਦਾ ਲੌਕਡਾਊਨ ਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਨਾਰਥ ਕੋਰੀਆ ਦੇ ਪਯੋਂਗਜੈਂਗ…
ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਿਟਿਸ਼ ਯਾਤਰੀ ਸਟੀਵਰਟ ਜੈਕਸਨ ਆਨਲਾਈਨ ਬੋਰਡਿੰਗ ਕਰਨ ਵਿੱਚ ਆਪਣੇ ਆਪ ਨੂੰ ਅਸਮਰਥ ਪਾ ਰਿਹਾ ਸੀ ਤੇ ਜਦੋਂ ਉਸਨੇ ਏਅਰਪੋਰਟ 'ਤੇ ਇੱਕ ਮਹਿਲਾ ਅਧਿਕਾਰੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸਦੀ ਹੈਰਾਨਗੀ ਦੀ ਹੱਦ…
ਆਕਲੈਂਡ (ਹਰਪ੍ਰੀਤ ਸਿੰਘ) - ਕਿਊਬਾ ਦੇ ਮਸ਼ਹੂਰ ਪੰਜ ਤਾਰਾ ਹੋਟਲਾਂ ਚੋਂ ਇੱਕ ਵਿੱਚ ਹੋਏ ਜਬਰਦਸਤ ਧਮਾਕੇ ਕਾਰਨ 18 ਲੋਕਾਂ ਦੇ ਮਾਰੇ ਜਾਣ ਤੇ 60 ਦੇ ਬੁਰੀ ਤਰ੍ਹਾਂ ਜਖਮੀ ਹੋਣ ਦੀ ਖਬਰ ਹੈ।
ਇਹ ਧਮਾਕਾ ਪੁਰਾਣੇ ਹਵਾਨਾ ਦੇ ਸਾਰਾਟੋਗਾ ਹੋਟਲ…
ਆਕਲੈਂਡ (ਹਰਪ੍ਰੀਤ ਸਿੰਘ) - ਲੁਧਿਆਣਾ ਦੇ ਰਣਧੀਰ ਸਿੰਘ ਨਗਰ ਦੇ ਇਲਾਕੇ ਵਿੱਚ ਰਹਿੰਦੇ ਇੱਕ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਨ੍ਹਾਂ ਦੀ ਪਤਨੀ ਦਾ ਬੁਰੀ ਤਰ੍ਹਾਂ ਕਤਲ ਕੀਤੇ ਜਾਣ ਦੀ ਖਬਰ ਹੈ।ਸੁਭਾਅ ਦੇ ਬਹੁਤ ਹੀ ਚੰਗੇ 60 ਸਾਲਾ ਸੁਖ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 2 ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਮੋਆ ਦੇ ਬਾਰਡਰਾਂ ਨੂੰ ਆਖਿਰਕਾਰ ਖੋਲੇ ਜਾਣ ਦਾ ਐਲਾਨ ਹੋ ਗਿਆ ਹੈ ਤੇ ਅਗਸਤ/ ਸਤੰਬਰ ਤੋਂ ਟੂਰਿਸਟ ਤੇ ਵਿਦੇਸ਼ੀ ਬਿਨ੍ਹਾਂ ਰੋਕ-ਟੋਕ ਸਮੋਆ ਆ ਜਾ ਸਕਣਗ…
ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਦਿੱਲੀ ਫੇਰੀ ਦਾ ਦੌਰਾ ਪੰਜਾਬ ਦੇ ਮੁੱਖ ਮੰਤਰੀ ਲਈ ਕੋਈ ਨਾ ਕੋਈ ਸਿਰਦਰਦੀ ਖੜੀ ਕਰਦਾ ਰਿਹਾ ਹੈ ਤੇ ਤਾਜਾ ਮਾਮਲੇ ਵਿੱਚ 26 ਅਪ੍ਰੈਲ ਦੀ ਦਿੱਲੀ ਵਿੱਚ ਹੋਈ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵ…
Auckland - ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ਕਾਰਨ 94 ਸਾਲਾ ਬਜ਼ੁਰਗ ਨੂੰ ਕਿਰਾਏ ਦੇ ਮਕਾਨ ਤੋਂ ਬਾਹਰ ਕੱਢ ਦਿੱਤਾ। ਬੁੱਢੇ ਕੋਲ ਇੱਕ ਪੁਰਾਣੇ ਬਿਸਤਰੇ, ਕੁਝ ਐਲੂਮੀਨੀਅਮ ਦੇ ਭਾਂਡੇ, ਇੱਕ ਪਲਾਸਟਿਕ ਦੀ ਬਾਲਟੀ ਅਤੇ ਇੱਕ ਮੱਗ ਆਦਿ ਤੋਂ …
ਆਕਲੈਂਡ (ਹਰਪ੍ਰੀਤ ਸਿੰਘ) - ਮੋਗੇ ਦੇ ਪਿੰਡ ਰੌਲੀ ਨਿਵਾਸੀ ਹਰਦੀਪ ਸਿੰਘ ਨਾਲ ਕੈਨੇਡਾ ਪੁੱਜਣ 'ਤੇ ਉਹ ਹੋਈ, ਜੋ ਕੋਈ ਸੋਚ ਵੀ ਨਹੀਂ ਸਕਦਾ।
ਦਰਅਸਲ ਉਸਦਾ ਵਿਆਹ ਰਾਜਵਿੰਦਰ ਕੌਰ ਤੂਰ ਵਾਸੀ ਪਿੰਡ ਖੋਸਾ ਕੋਟਲਾ ਨਾਲ 13 ਫਰਵਰੀ 2018 ਨੂੰ …
ਅੰਮ੍ਰਿਤਸਰ, 7 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਪੁਰ ਬਣਾਈ ਐਨੀਮੇਸ਼ਨ ਫਿਲਮ ਨੂੰ 14 ਅਪ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਚੀਨ ਦੇ ਲਗਭਗ 2.5 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਸ਼ੰਘਈ ਵਿੱਚ ਅੱਜ ਸੋਮਵਾਰ ਸਵੇਰ ਤੋਂ ਸ਼ੁੱਕਰਵਾਰ ਤੱਕ ਲੌਕਡਾਊਨ ਲਾਉਣ ਦਾ ਫੈਸਲਾ ਲਿਆ ਗਿਆ ਹੈ।ਇਸ ਦੌਰਾਨ ਸਾਰੀ ਜਨਤ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਚੀਨ ਵਿੱਚ ਇੱਕ ਬੋਇੰਗ 737 ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਜਹਾਜ ਚਾਈਨਾ ਈਜ਼ਟਰਨ ਏਅਰਲਾਈਨਜ਼ ਦਾ ਸੀ ਤੇ ਕਨਮੀਂਗ ਤੋਂ ਗੁਆਂਗਜੂ ਜਾ ਰਿਹਾ ਸੀ। ਜ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਵਿਦੇਸ਼ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ 156 ਦੇਸ਼ਾਂ ਦੇ ਨਾਗਰਿਕਾਂ ਲਈ ਈ ਵੀਜਾ ਦਿੱਤੇ ਜਾਣ ਦੀ ਮੁੜ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ। 2020 ਤੋਂ ਬੰਦ ਇਨ੍ਹਾਂ ਵੀਜਿਆਂ ਨੂੰ ਮੁੜ ਸ਼ੁਰੂ ਕੀਤੇ ਸਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੱਲ ਜਲੰਧਰ ਦੇ ਮੱਲੀਆਂ ਖੁਰਦ ਇਲਾਕੇ ਵਿੱਚ ਚੱਲ ਰਹੇ ਕਬੱਡੀ ਕੱਪ ਦੌਰਾਨ ਮਾਰੇ ਗਏ ਮਸ਼ਹੂਰ ਅੰਤਰ-ਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਈ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ। ਉਸਦੇ ਸਬੰਧ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਲਈ ਬਹੁਤ ਹੀ ਮਾੜੀ ਖਬਰ ਹੈ, ਸ਼ਨੀਵਾਰ ਤੜਕੇ 3.45 ਵਜੇ ਹਾਈਵੇਅ 401 (ਬੇਲੀਵੀਲੇ ਦੇ ਪੱਛਮ ਵਿੱਚ) ਓਂਟਾਰੀਓ ਤੇ ਟਰੈਕਟਰ ਟਰੈਲਰ ਤੇ ਇੱਕ ਵੈਨ ਵਿਚਾਲੇ ਵਾਪਰੇ ਹਾਦਸੇ ਵਿੱਚ 5 ਪੰਜਾਬੀ ਨੌਜਵਾਨਾਂ ਦ…
ਆਕਲੈਂਡ (ਹਰਪ੍ਰੀਤ ਸਿੰਘ- ਆਪਣੇ ਵਤਨ ਪੰਜਾਬ ਜਾਣ ਮੌਕੇ ਹਜਾਰਾਂ-ਲੱਖਾਂ ਪੰਜਾਬੀਆਂ ਨੂੰ ਅਜੇ ਵੀ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ, ਜਿੱਥੋਂ ਘੰਟਿਆਂ ਬੱਧੀ ਖੱਜਲ-ਖੁਆਰੀ ਭਰਿਆ ਸਫਰ ਉਨ੍ਹਾਂ ਲਈ ਉਕਤਾ ਦੇਣ ਵਾਲਾ ਹੁੰਦਾ ਹੈ ।
ਹਜਾਰਾਂ ਪੰ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਰੂਸ ਵਲੋਂ ਯੁਕਰੇਨ 'ਤੇ ਕੀਤੇ ਹਮਲੇ ਨੂੰ ਰੋਕੇ ਜਾਣ ਦਾ ਐਲਾਨ ਕੀਤਾ ਗਿਆ ਹੈ। ਰੂਸ ਨੇ ਯੁਕਰੇਨ ਦੇ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੰਦਿਆਂ ਸੀਜਫਾਇਰ ਕੀਤੀ ਹੈ। ਦੱਸਦੀਏ ਕਿ ਅ…
ਸਹੀ ਸਲਾਮਤ ਹੈ ਹਰਜੋਤ ਸਿੰਘ, ਕੀਵ ਦੇ ਹਸਪਤਾਲ ਵਿੱਚ ਹੋ ਰਿਹਾ ਇਲਾਜ
ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਦੀਆਂ ਫੌਜਾਂ ਨੇ ਯੁਕਰੇਨ ਦੇ ਸਭ ਤੋਂ ਵੱਡੇ ਨਿਊਕਲੀਅਰ ਪਾਵਰ ਪਲਾਂਟ ਜ਼ਪੋਰੀਝਜ਼ੀਆ 'ਤੇ ਗੋਲੀਬਾਰੀ ਰੋਕਦਿਆਂ ਉਸਨੂੰ ਸੀਜ਼ ਕਰ ਦਿੱਤਾ ਹੈ ਤੇ ਉਸਦੀ ਇੱਕ ਇਮਾਰਤ ਨੂੰ ਲੱਗੀ ਅੱਗ ਨੂੰ ਬੁਝਾ ਦਿੱਤਾ ਹੈ। ਪੂਰ…
ਆਕਲੈਂਡ (ਹਰਪ੍ਰੀਤ ਸਿੰਘ) - ਯੂਰਪੀਅਨ ਯੂਨੀਅਨ ਨੇ ਜੰਗ ਤੋਂ ਭੱਜ ਕੇ ਬਾਰਡਰ ਪਾਰ ਕਰ ਰਹੇ ਲੱਖਾਂ ਯੂਕਰੇਨ ਵਾਸੀਆਂ ਲਈ 3 ਸਾਲ ਦਾ ਵਰਕ ਪਰਮਿਟ ਜਾਰੀ ਕਰਦਿਆਂ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਹੁਣ ਤੱਕ ਇੱਕ ਅੰਦਾਜੇ ਅਨੁਸਾਰ 4 ਲ…
ਆਕਲੈਂਡ (ਹਰਪ੍ਰੀਤ ਸਿੰਘ) - ਸ਼ਾਂਤੀ ਤੇ ਭਾਈਚਾਰੇ ਦੀ ਮੰਗ ਕਰਦਿਆਂ ਬਰਲੀਨ ਦੇ ਨਾਗਰਿਕਾਂ ਵਲੋਂ ਇੱਕ ਵਿਸ਼ਾਲ ਸ਼ਾਂਤੀ ਰੈਲੀ ਕੱਢੇ ਜਾਣ ਦੀ ਖਬਰ ਹੈ। ਇਸ ਰੈਲੀ ਵਿੱਚ ਯੁਕਰੇਨ ਦੇ ਹੱਕ ਵਿੱਚ ਰੂਸ ਨੂੰ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਗਈ। …
Mohali (NZ Punjabi News) - ਚੰਡੀਗੜ੍ਹ ਹਵਾਈ ਅੱਡੇ ਤੋਂ ਲੰਡਨ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਅਤੇ ਜੇਕਰ ਸਾਰੀਆਂ ਪ੍ਰਵਾਨਗੀ ਮਿਲ ਜਾਂ ਦੀਆਂ ਹਨ ਤਾਂ ਅਕਤੂਬਰ ਤੋਂ ਇਹ ਫਲਾਈਟ ਸ਼ੁਰੂ ਹੋ ਸਕਦੀ ਹ…
ਆਕਲੈਂਡ (ਹਰਪ੍ਰੀਤ ਸਿੰਘ) - 27 ਸਾਲਾ ਹਰਮਨਪ੍ਰੀਤ ਕੌਰ ਦੀ ਭੇਦਭਰੇ ਹਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਉਸਨੂੰ ਇਨਸਾਫ ਦੁਆਉਣ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਹਰਮਨਪ੍ਰੀਤ…
Auckland (NZ Punjabi News) - ਅੰਤਰਰਾਸ਼ਟਰੀ ਯਾਤਰਾ ਆਗਮਨ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਘੋਸ਼ਣਾ ਕਰਦੇ ਹੋਏ ਭਾਰਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਯਾਤਰੀ ਹੁਣ ਭਾਰਤ ਵਿੱਚ ਦਾਖਲ ਹੋਣ ਲਈ ਆਪ…
NZ Punjabi news