ਆਕਲੈਂਡ - 'ਟਾਈਮ' ,ਜੋ ਕਿ ਦੁਨੀਆਂ ਭਰ ਵਿੱਚ ਪ੍ਰਚੱਲਿਤ ਇੱਕ ਅਮਰੀਕੀ ਮੈਗਜ਼ੀਨ ਹੈ, ਹਰ ਸਾਲ 'ਟਾਈਮ 100 ਨੈਕਸਟ' ਦੇ ਸਿਰਲੇਖ ਹੇਠ ਪੂਰੀ ਦੁਨੀਆਂ ਦੇ ਸੌ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜ਼ਾਰੀ ਕਰਦੀ ਹੈ। ਇਸ ਵਾਰ ਉੱਭਰ ਰਹੇ ਆਗੂਆ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਦੀ ਦੀ ਵਿਗਿਆਨ ਵੱਲੋਂ ਵੱਡੀ ਪ੍ਰਾਪਤੀ । ਜਿਸ ਮੰਗਲ ਗ੍ਰਹਿ ਬਾਰੇ ਬਾਤਾਂ ਸੁਣਦੇ ਹੁੰਦੇ ਸੀ ,ਉਹ ਧਰਤੀ ਤੋਂ ਉਸ ਦੀ ਦੂਰੀ ਤਕਰੀਬਨ 330 ਮਿਲੀਅਨ ਮੀਲ ਹੈ ।ਨਾਸਾ ਵੱਲੋਂ ਭੇਜਿਆ ਰੋਵਰ ਅੱਜ ਸਹੀ ਸਲਾਮਤ …
ਆਕਲੈਂਡ - ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਰੋਕਾਂ ਲਾਉਣ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ਨੂੰ ਪਾਕਿਸਤਾਨ ਵੱਲੋਂ ਵੀਜ਼ੇ ਦੇਣ ਦੇ ਬਾਵਜੂਦ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਤੋਂ ਰੋਕ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਪਤਨੀ ਨੂੰ ਧੋਖਾ ਦੇ ਇੱਕ ਪਤੀ ਦੀ ਸੈਲਫੀ ਨੇ ਪਤੀ ਨੂੰ ਉਸ ਵੇਲੇ ਫੜਵਾਉਣ ਵਿੱਚ ਮੱਦਦ ਕੀਤੀ, ਜਦੋਂ ਪਤੀ ਪਤਨੀ ਨੂੰ ਇਹ ਕਹਿ ਬਾਹਰ ਘੁੰਮਣ ਗਿਆ ਸੀ ਕਿ ਉਹ ਕੈਸੀਨੋ ਚੱਲਾ ਹੈ ਅਤੇ ਰਾਤ ਬਾਹਰ ਹੀ ਰਹੇਗਾ ਤੇ ਆ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਵੱਲੋਂ ਅਪਣਾਏ ਗੲੇ ਵਤੀਰੇ ਦੀ ਬੀਤੇ ਦਿਨ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ …
ਚੰਡੀਗੜ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) - ਪੰਜਾਬ ਵਿੱਚ ਬੀਤੇ ਦਿਨ ਨਗਰ ਨਿਗਮ ਤੇ ਨਗਰ ਕੌਂਸਲਾਂ ਲਈ ਹੋੲੇ ਭਰਵੇਂ ਮੱਤਦਾਨ ਦੌਰਾਨ ਹਿੰਸਾ ਦਾ ਪ੍ਰਛਾਵਾਂ ਰਿਹਾ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਤੇ ਅੱਠ ਨਗਰ ਨਿਗ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਕਾਰਨ ਭਾਰਤ ਸਰਕਾਰ ਅਤੇ ਟਵਿੱਟਰ ਦਰਮਿਆਨ ਪੇਚਾ ਪੈ ਗਿਆ ਹੈ। ਭਾਰਤ ਸਰਕਾਰ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਲਿਖਣ ਵਾਲੇ 1,178 ਖਾਤਿਆਂ ਦੀ ਜਾਣਕ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਅੱਜ 9 ਫਰਵਰੀ ਸਵੇਰੇ ਹੀ ਦੀਪ ਸਿੱਧੂ ਨੂੰ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਖ਼ਬਰ ਆ ਗਈ ਸੀ। ਛੱਬੀ ਜਨਵਰੀ ਨੂੰ ਹੋਏ ਘਟਨਾਕ੍ਰਮ ਵਿੱਚ ਦਰਜ ਕੇਸਾਂ ਅਧੀਨ ਦੀਪ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਗਿਆ…
ਆਕਲੈਂਡ (ਹਰਪ੍ਰੀਤ ਸਿੰਘ) - ਕਿਸਾਨ ਅੰਦੋਲਨ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਦੇ ਚਲਦਿਆਂ ਕੰਗਨਾ ਰਨਾਵਤ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ। ਇਹ ਐਫ ਆਈ ਆਰ ਕਰਨਾਟਕਾ ਦੇ ਬੈਲਗਵੀ ਇਲਾਕੇ ਵਿੱਚ ਪੈਂਦੇ ਪੁਲ…
ਆਕਲੈਂਡ - 26 ਜਨਵਰੀ ਦੀ ਕਿਸਾਨ ਪਰੇਡ ਮਗਰੋਂ ਬਣੇ ਹਾਲਾਤਾਂ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵਿਚ ਵੱਡਾ ਪਾੜ੍ਹ ਪੈਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਕ੍ਰਾ…
ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੇ ਸੋਸ਼ਲ ਸੈੱਲ ਵਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ 'ਤੇ ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ 'ਤੇ ਹਿੰਸਾ ਫੈਲ਼ਾਉਣ ਦੇ ਦੋਸ਼ ਲ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ ) ਅੱਜ ਦੀ ਦੁਨੀਆ ਵਿਚ ਸੋਸ਼ਲ ਮੀਡੀਆ ਰਾਹੀਂ ਫੈਲਾਏ ਜਾਂਦੇ ਵਿਚਾਰ ਰਾਜਨੀਤੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਤ ਕਰਦੇ ਹਨ ਅਤੇ ਇਸੇ ਕਰਕੇ ਰਾਜਨੀਤਕ ਪਾਰਟੀਆਂ ਵੱਲੋਂ ਕਰੋੜਾਂ ਰੁਪਏ ਦੇ ਖਰਚ ਨਾਲ ਆਪਣੇ ਆਈ ਟ…
ਆਕਲੈਂਡ (ਹਰਪ੍ਰੀਤ ਸਿੰਘ) - ਸਿੱਖ ਬੁੱਧੀਜੀਵੀਆਂ ਨੇ ਅੱਜ ਉਸ ਕਿਰਤ ਅਧਿਕਾਰਾਂ ਦੀ ਕਾਰਕੁਨ ਨੋਦੀਪ ਕੌਰ ਨੂੰ ਵਿੱਤੀ ਅਤੇ ਕਾਨੂੰਨੀ ਸਹਾਇਤਾ ਦਿੱਤੀ। ਜਿਸ ਨੂੰ 12 ਜਨਵਰੀ ਨੂੰ ਇੱਕ ਫੈਕਟਰੀ ਦੇ ਮਜ਼ਦੂਰਾਂ ਦੇ ਹੱਕਾਂ ਲਈ ਵਿਰੋਧ ਪ੍ਰਦਰਸ਼ਨ …
ਆਕਲੈਂਡ (ਹਰਪ੍ਰੀਤ ਸਿੰਘ) - ਸਵੀਡਨ ਸਰਕਾਰ ਵਲੋਂ ਇਨ੍ਹਾਂ ਗਰਮੀਆਂ ਵਿੱਚ ਯੂਨੀਵਰਸਲ ਡੀਜੀਟਲ ਵੈਕਸੀਨੇਸ਼ਨ ਸਰਟੀਫਿਕੇਟ ਲਾਗੂ ਕੀਤੇ ਜਾਣ ਦੀ ਗੱਲ ਆਖੀ ਗਈ ਹੈ, ਸਵੀਡਨ ਦੀ ਪ੍ਰਧਾਨ ਮੰਤਰੀ ਸਟੀਫਨ ਲੌਫਵੇਨ ਦਾ ਕਹਿਣਾ ਹੈ ਕਿ ਇਸ ਸਰਟੀਫਿਕੇਟ…
ਆਕਲੈਂਡ (ਹਰਪ੍ਰੀਤ ਸਿੰਘ)- ਮੋਦੀ ਸਰਕਾਰ ਤੇ ਉਸ ਦੀਆਂ ਭੇਡਾਂ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਥੂ-ਥੂ ਲਗਾਤਾਰ ਜਾਰੀ ਹੈ, ਇਹ ਥੂ-ਥੂ ਭਾਂਵੇ ਕੌੜੇ ਸ਼ਬਦਾਂ ਰਾਂਹੀ ਨਹੀਂ ਕੀਤੀ ਜਾ ਰਹੀ, ਪਰ ਸੋਸ਼ਲ ਮੀਡੀਆ 'ਤੇ ਵੱਡੀਆਂ-ਵਡੀਆਂ ਅੰਤਰ-ਰਾਸ਼ਟਰੀ …
84 ਦੇ ਕਤਲੇਆਮ ਦਾ ਦਰਦ, ਰਫਿਊਜੀ ਬਣਨ ਦੀ ਪੀੜਾ ਸਹਿਣ ਵਾਲੀ ਲੇਖਕਾ ਦੇ ਇੰਸਟਾਗ੍ਰਾਮ 'ਤੇ 4.1 ਮਿਲੀਅਨ ਫੌਲੋਅਰਜ਼
ਰੂਪੀ ਕੌਰ ਦੀਆਂ ਕਵਿਤਾਵਾਂ ਦੀਆਂ ਆ ਚੁੱਕੀਆਂ ਨੇ ਤਿੰਨ ਕਿਤਾਬਾਂ
ਤੀਜੀ ਕਿਤਾਬ ਹੋਮ ਬੌਡੀ ਵਿੱਚ ਰੂਪੀ ਨੇ 1984 ਦੇ…
ਨਵੀਂ ਦਿੱਲੀ, (ਐਨਜ਼ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਪੌਪ ਸਟਾਰ ਰਿਹਾਨਾ ਦੇ ਬਿਆਨ ਮਗਰੋਂ ਹੋਰ ਹਸਤੀਆਂ ਵੀ ਕਿਸਾਨਾਂ ਦੀ ਪਿੱਠ ’ਤੇ ਆ ਗਈਆਂ ਹਨ। ਸਾਫ਼-ਸੁਥਰੇ ਵਾਤਾਵਰਨ ਲਈ ਆਵਾਜ਼ ਬੁਲੰਦ ਕਰਨ ਵਾਲੀ ਬਾਲੜੀ ਕਾਰਕੁਨ ਗ੍ਰੇਟਾ ਥੁਨਬਰਗ, ਅਮਰ…
ਆਕਲੈਂਡ - ( ਜਸਪ੍ਰੀਤ ਸਿੰਘ ਰਾਜਪੁਰਾ ) 26 ਜਨਵਰੀ ਦੇ ਮਾਰਚ ਤੋਂ ਬਾਅਦ ਨੌਜਵਾਨਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨਾ ਜਾਂ ਕੁਝ ਨੂੰ ਲਾਪਤਾ ਕਰਨਾ , ਦੁਨੀਆਂ ਦੇ ਕੋਨੇ ਕੋਨੇ ਤੱਕ ਕਿਸਾਨ ਸੰਘਰਸ਼ ਦੀ ਆਵਾਜ਼ ਪਹੁੰਚਾਉਣ ਵਾਲ…
ਆਕਲੈਂਡ - ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਇੱਕ ਲੇਖਕ ਅਤੇ ਵਕੀਲ ਹਨ। ਉਹ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਲ…
ਆਕਲੈਂਡ- ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲਾ ਕਿਲੇ' ਤੇ ਹੋਈ ਹਿੰਸਾ ਦੇ ਸਬੰਧ ਵਿਚ ਦੀਪ ਸਿੱਧੂ 'ਤੇ ਦਿੱਲੀ ਪੁਲਿਸ ਨੇ ਕਾਬੂ ਪਾਉਣ ਦੀ ਸ਼ੁਰੂਆਤ ਕੀਤੀ ਹੈ। ਦੀਪ ਸਿੱਧੂ, ਜੁਗਰਾਜ ਸਿੰਘ ਸਣੇ ਚਾਰ ਲੋਕਾਂ 'ਤੇ ਦਿੱਲੀ …
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼ ) ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਅੱਜ ਟਵੀਟ ਕਰ ਕੇ ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ …
ਆਕਲੈਂਡ- ਸੁਤੰਤਰ ਪੱਤਰਕਾਰ ਮਨਦੀਪ ਪੂਨੀਆ ਨੂੰ ਰੋਹਿਨੀ ਦੀ ਅਦਾਲਤ ਨੇ 25 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ 31 ਜਨਵਰੀ ਨੂੰ ਗ੍ਰ…
ਲੰਡਨ, (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਚਾਰ ਸਾਲ ਦੀ ਦਯਾਲ ਕੌਰ ਬਰਤਾਨੀਆ ’ਚ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ ਜੋ ਆਪਣੀ ਬੁੱਧੀਮਾਨੀ ਕਾਰਨ ਵੱਕਾਰੀ ਮੇਨਸਾ ਕਲੱਬ ’ਚ ਸ਼ਾਮਲ ਹੋ ਗਈ ਹੈ। ਬਰਮਿੰਘਮ ’ਚ ਪਰਿਵਾਰ ਨਾਲ ਰਹਿੰਦੀ ਦ…
ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ 250 ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਸਰਕਾਰ ਵਲੋਂ ਅੰਤਰ-ਰਾਸ਼ਟਰੀ ਉਡਾਣਾ ਦੇ ਆਉਣ ਤੇ ਜਾਣ 'ਤੇ ਲਗਾਈ ਪਾਬੰਦੀ ਨੂੰ 29 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂੀਕ ਇਸ ਪਾਬੰਦੀ ਨਾਲ ਕਾਰਗੋ ਆਪਰੇਸ਼ਨ ਅਤੇ ਵਿਸ਼ੇਸ਼ ਛੋਟ ਹਾਸਿਲ ਉਡਾਣਾ 'ਤੇ ਕੋ…
NZ Punjabi news