ਆਕਲੈਂਡ: ਘਰ ਨੂੰ ਲੱਗੀ ਅੱਗ ਕਾਰਨ ਵਿਅਕਤੀ ਦੀ ਸੜ੍ਹਕੇ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਰਨੁਈ ਵਿੱਚ ਅੱਜ ਸਵੇਰੇ ਇੱਕ ਘਰ ਨੂੰ ਲੱਗੀ ਅੱਗ ਵਿੱਚ ਇੱਕ ਵਿਅਕਤੀ ਦੇ ਜਿੰਦਾ ਸੜ੍ਹ ਜਾਣ ਦੀ ਖਬਰ ਹੈ। ਫਾਇਰ ਐਨ ਜੈਡ ਨੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਕੀਤਾ ਹੈ, ਪਰ ਇਲਾਕਾ ਨਿਵਾਸੀ ਇਸ ਹਾਦਸੇ ਤੋਂ ਬਾਅਦ ਕਾਫੀ ਪ੍ਰੇਸ਼ਾਨ ਹਨ, ਕਿਉਂਕਿ ਜੋ ਵਿਅਕਤੀ ਇਸ ਹਾਦਸੇ ਵਿੱਚ ਮਰਿਆ ਹੈ, ਉਹ ਕਮਿਊਨਿਟੀ ਵਿੱਚ ਕਾਫੀ ਹਰਮਨ ਪਿਆਰਾ ਸੀ ਤੇ ਹਮੇਸ਼ਾ ਹੀ ਦੂਜਿਆਂ ਦੀ ਮੱਦਦ ਲਈ ਅੱਗੇ ਰਹਿੰਦਾ ਸੀ।

Share it :
error: Content is protected !!