ਸਾਡੇ ਬਾਰੇ

NZ Punjabi News ਤੇ ਤੁਹਾਡਾ ਸਵਾਗਤ ਹੈ, ਜੋ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਪੰਜਾਬੀ ਨਿਊਜ਼ ਪੋਰਟਲ ਹੈ, ਜੋ 24×7 ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਮੁਹੱਈਆ ਕਰਦਾ ਹੈ।

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਪਲੇਠਾ ਪੰਜਾਬੀ ਨਿਊਜ਼ ਵੈਬ ਪੋਰਟਲ ਹੋਣ ਦੇ ਨਾਤੇ, ਅਸੀਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਖਬਰਾਂ ਲਿਆਉਣ ‘ਤੇ ਮਾਣ ਮਹਿਸੂਸ ਕਰਦੇ ਹਾਂ। ਸਾਡੀ ਖਾਸੀਅਤ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀਆਂ ਮਹੱਤਵਪੂਰਨ ਖਬਰਾਂ , ਤਾਜਾ ਖਬਰਾਂ , ਮਾਹਿਰਾਂ ਦੇ ਵਿਚਾਰ ਅਤੇ ਵਿਸ਼ਲੇਸ਼ਣ ਹੈ, ਜੋ ਸਹੀ ਅਤੇ ਬਿਨ੍ਹਾਂ ਕਿਸੇ ਪੱਖਪਾਤ ਤੇ ਤੁਹਾਡੇ ਕੋਲ ਲੈਕੇ ਆਉਂਦਾ ਹੈ ।ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਡੇ ਇਵੈਂਟਾਂ ਦੀ ਲਾਈਵ ਕਵਰੇਜ ਅਤੇ ਤੁਹਾਨੂੰ ਤਾਜ਼ਾ ਘਟਨਾਵਾਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੰਦੇ ਹਾਂ।

ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਸੰਸਾਰ ਭਰ ਦੇ ਪੰਜਾਬੀ ਬੋਲਣ ਵਾਲੇ ਸਾਡੇ ਪਾਠਕ ਅਤੇ ਦਰਸ਼ਕ ਵਰਗ ਦੇ ਨਾਲ, NZ Punjabi News ਲੱਖਾਂ ਲੋਕਾਂ ਲਈ ਭਰੋਸੇਮੰਦ ਅਵਾਜ਼ ਬਣ ਚੁੱਕੀ ਹੈ।

ਜਾਣਕਾਰੀ ਪ੍ਰਾਪਤ ਕਰੋ, ਜੁੜੇ ਰਹੋ – ਕਿਉਂਕਿ ਹਰ ਖਬਰ ਮਹੱਤਵਪੂਰਨ ਹੈ

ਸਾਡੀ ਟੀਮ

Jaspreet Singh Rajpura

Manager/ Editor

Kanwalpreet Kaur Pannu

News Editor

Harmanpreet Singh

News Editor

Harpreet Singh

Sub Editor

Amanjot Singh

Graphics Designer

error: Content is protected !!