ਕਾਮਰਸ ਕਮਿਸ਼ਨ ਨੇ ਪਾਂਡਾ ਮਾਰਟ ਤੋਂ ਬੱਚਿਆਂ ਦੇ ਕਈ ਖਿਡੌਣੇਮੰਗਵਾਏ ਗਏ ਵਾਪਿਸ

ਆਕਲੈਂਡ (ਹਰਪ੍ਰੀਤ ਸਿੰਘ) – ਕਾਮਰਸ ਕਮਿਸ਼ਨ ਨੇ ਸੁੱਰਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਂਡਾ ਮਾਰਟ ਤੋਂ ਬੱਚਿਆਂ ਦੇ ਕਈ ਤਰ੍ਹਾਂ ਦੇ ਖਿਡੌਣੇ ਵਾਪਿਸ ਮੰਗਵਾਏ ਹਨ, ਇਨ੍ਹਾਂ ਵਿੱਚ ਖਿਡੌਣੇ, ਬੇਬੀ ਰੇਟਲਜ਼, ਹੋਟ ਵਾਟਰ ਬੋਟਲਜ਼, ਸਨਸਕਰੀਨ ਤੇ ਬੇਬੀ ਵਾਕਰ ਸ਼ਾਮਿਲ ਹਨ। ਕਈ ਤਰ੍ਹਾਂ ਦੇ ਸਾਈਕਲ ਜਿਨ੍ਹਾਂ ਦੀਆਂ ਪਿਛਲੀਆਂ ਬਰੇਕਾਂ ਨਹੀਂ ਸਨ, ਵੀ ਵਾਪਿਸ ਮੰਗਵਾਏ ਗਏ ਹਨ।

Share it :
error: Content is protected !!