ਕ੍ਰਿਸਮਿਸ ਮੌਕੇ ਹਵਾਈ ਯਾਤਰਾ ਕਰ ਰਹੇ ਆਪਣੇ ਯਾਤਰੀਆਂ ਨੂੰ ਏਅਰ ਨਿਊਜੀਲੈਂਡ ਨੇ ਦਿੱਤਾ ਸਰਪਰਾਈਜ਼ ਸੈਲੀਬਰੇਸ਼ਨ

ਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ ਦੇ 200 ਦੇ ਕਰੀਬ ਯਾਤਰੀ ਜਿਨ੍ਹਾਂ ਨੇ ਸੇਨਫ੍ਰਾਂਸਿਸਕੋ ਤੋਂ ਆਕਲੈਂਡ ਦੀ 12 ਘੰਟੇ ਦੀ ਉਡਾਣ 24 ਦਸੰਬਰ ਨੂੰ ਲਈ ਸੀ ਤੇ ਨਿਊਜੀਲੈਂਡ ਪੁੱਜਣ ‘ਤੇ ਇਹ 26 ਦਸੰਬਰ ਤਾਰੀਖ ਹੋਣੀ ਸੀ, ਪਰ ਏਅਰ ਨਿਊਜੀਲੈਂਡ ਦੇ ਯਾਤਰੀ ਕ੍ਰਿਸਮਿਸ ਦਾ ਸੁਨਿਹਰਾ ਮੌਕਾ ਮਿੱਸ ਨਾ ਕਰਨ, ਇਸੇ ਲਈ ਏਅਰ ਨਿਊਜੀਲੈਂਡ ਨੇ ਹਵਾ ਵਿੱਚ ਹੀ ਇਨ੍ਹਾਂ ਯਾਤਰੀਆਂ ਨੂੰ ਸ਼ਾਨਦਾਰ ਪਾਰਟੀ ਦਿੱਤੀ ਤੇ ਇਨ੍ਹਾਂ ਦਾ ਕ੍ਰਿਸਮਿਸ ਦਾ ਸੁਨਿਹਰਾ ਤਿਓਹਾਰ ਯਾਦਗਾਰ ਬਣਾ ਦਿੱਤਾ। ਸਾਰੇ ਹੀ ਯਾਤਰੀ ਏਅਰ ਨਿਊਜੀਲੈਂਡ ਦੇ ਇਸ ਸਰਪ੍ਰਾਈਜ਼ ਲਈ ਇਨ੍ਹਾਂ ਦੇ ਦਿਲੋਂ ਧੰਨਵਾਦੀ ਹਨ।

Share it :
error: Content is protected !!