ਨੋਰਥਸ਼ੋਰ ਦਾ ਸਟੋਰ ਲੁੱਟਣ ਵਾਲੇ 3 ਦੋਸ਼ੀ ਪੁਲਿਸ ਨੇ ਕੀਤੇ ਗ੍ਰਿਫਤਾਰ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਨੋਰਥਸ਼ੋਰ ਦਾ ਇੱਕ ਸਟੋਰ ਲੁੱਟਣ ਵਾਲੇ 3 ਦੋਸ਼ੀਆਂ ਨੂੰ ਆਕਲੈਂਡ ਪੁਲਿਸ ਨੇ ਸਮਾਂ ਰਹਿੰਦਿਆਂ ਗ੍ਰਿਫਤਾਰ ਕਰ ਲਿਆ ਹੈ। ਇਹ ਲੁੱਟ ਦੀ ਘਟਨਾ ਅਲਬਾਨੀ, ਗਰੇਲਿਨ ਰੋਡ ‘ਤੇ ਵਾਪਰੀ ਸੀ। ਮੌਕੇ ਤੋਂ ਤਿੰਨੋਂ ਲੁਟੇਰੇ ਇੱਕ ਕਾਰ ਵਿੱਚ ਫਰਾਰ ਹੋਏ ਸਨ। ਲੁਟੇਰਿਆਂ ਦੇ ਨਾਲ ਪੁਲਿਸ ਨੇ $2700 ਮੁੱਲ ਦੇ ਪ੍ਰਫਿਊਮ, ਤੇ ਭੋਜਨ ਪਦਾਰਥ ਵੀ ਬਰਾਮਦ ਕੀਤੇ ਹਨ, ਜੋ ਇਨ੍ਹਾਂ ਲੁਟੇਰਿਆਂ ਨੇ ਲੁੱਟੇ ਸੀ।

Share it :
error: Content is protected !!