ਸਿੱਖ ਕਾਉਂਸਲ ਆਫ ਨਿਊਜੀਲੈਂਡ ਵਲੋਂ ਗੁਰਦੁਆਰਾ ਸਾਹਿਬ ਪਾਪਾਕੁਰਾ ਵਿਖੇ ਉਲੀਕੇ ਗਏ ਵਿਸ਼ੇਸ਼ ਸਮਾਗਮ

ਆਕਲੈਂਡ (ਹਰਪ੍ਰੀਤ ਸਿੰਘ) – ਧੰਨ-ਧੰਨ ਮਾਤਾ ਗੁਜਰੀ ਜੀ ਤੇ ਛੋਰੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਕਾਉਂਸਲ ਆਫ ਨਿਊਜੀਲੈਂਡ ਵਲੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਆਪ ਸਭ ਨੂੰ ਪਰਿਵਾਰਾਂ ਸਮੇਤ ਹਾਜਰੀ ਭਰਨ ਦੀ ਬੇਨਤੀ।
ਪ੍ਰੋਗਰਾਮ
ਸ਼ੁਕਰਵਾਰ 27 ਦਸੰਬਰ 2024 ਆਰੰਭ ਸ਼੍ਰੀ ਅਖੰਡ ਪਾਠ ਸਾਹਿਬ 10 ਵਜੇ ਸਵੇਰੇ
ਐਤਵਾਰ 29 ਦਸੰਬਰ 2024 ਭੋਗ ਸ਼੍ਰੀ ਅਖੰਡ ਪਾਠ ਸਾਹਿਬ 11.30 ਵਜੇ ਸਵੇਰੇ
ਭਾਈ ਗੁਰਵਿੰਦਰ ਸਿੰਘ ਦਦੇਹਰ ਹਜੂਰੀ ਰਾਗੀ ਜਥਾ ਕੀਰਤਨ ਸੇਵਾ 11.30 ਵਜੇ ਤੋਂ 12.30 ਵਜੇ ਤੱਕ
ਇਸ ਮੌਕੇ ਲੰਗਰ ਅਤੁੱਟ ਵਰਤਣਗੇ, ਸੰਗਤਾਂ ਨੂੰ ਹਾਜਰੀ ਭਰਨ ਦੀ ਬੇਨਤੀ।

Share it :
error: Content is protected !!