ਸਾਲ ਅੰਤ ਡੁਨੇਡਿਨ ਦੇ ਰਿਹਾਇਸ਼ੀ ਲੈ ਕੈ ਆਇਆਂ ਖੁਸ਼ੀਆਂ, ਜਿੱਤਿਆ $4.3 ਮਿਲੀਅਨ ਦਾ ਜੈਕਪੋਟ

ਆਕਲੈਂਡ (ਹਰਪ੍ਰੀਤ ਸਿੰਘ) – 2024 ਦੇ ਅਖੀਰ ਵਿੱਚ ਡੁਨੇਡਿਨ ਦੇ ਰਿਹਾਇਸ਼ੀ ਨੂੰ ਅਜਿਹੀ ਖੁਸ਼ੀ ਮਿਲੀ ਹੈ ਕਿ ਜਿਸ ਨਾਲ ਉਸਦੇ ਪਰਿਵਾਰ ਦੀ ਜਿੰਦਗੀ ਹੀ ਬਦਲ ਗਈ ਹੈ। ਵਿਅਕਤੀ ਨੇ ਅੱਜ ਦਾ $4.3 ਮਿਲੀਅਨ ਦਾ ਜੈਕਪੋਟ ਜਿੱਤਿਆ ਹੈ। ਜੈਤੂ ਨੰਬਰ 9, 2, 36, 19, 30 ਅਤੇ 26, ਬੋਨਸ ਬਾਲ 13 । ਜੈਤੂ ਨੂੰ $4 ਮਿਲੀਅਨ ਪਾਵਰਬਾਲ ਤੋਂ ਅਤੇ ਲੋਟੋ ਫਰਸਟ ਡਵੀਜਨ ਤੋਂ $333,333 ਹਾਸਿਲ ਹੋਏ ਹਨ।

Share it :
error: Content is protected !!