ਸਾਲ 2024 ਦੇ ਬੱਚਿਆਂ ਦੇ ਸਭ ਤੋਂ ਮਨਪਸੰਨਦ ਨਾਮਾਂ ਦੀ ਸੂਚੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਸਾਲ 2023 ਦੇ ਬੱਚਿਆਂ ਦੇ ਸਭ ਤੋਂ ਮਨਪਸੰਦ ਨਾਮ ਨੋਆ ਤੇ ਸ਼ੇਰਲੇ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਸਾਲ 2024 ਲਈ ਮਨਿਸਟਰੀ ਆਫ ਇਨਟਰਨਲ ਅਫੇਅਰਜ਼ ਵਲੋਂ ਸਭ ਤੋਂ ਮਨਪਸੰਦ ਨਾਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 250 ਦੇ ਕਰੀਬ ਨਾਮਾਂ ਦੀ ਸੂਚੀ ਵਿੱਚ 10 ਸਭ ਤੋਂ ਜਿਆਦਾ ਰੱਖੇ ਗਏ ਬੱਚਿਆਂ ਦੇ ਨਾਮ ਇਸ ਤਰ੍ਹਾਂ ਹਨ:-
ਮੁੰਡਿਆਂ ਦੇ :-
Noah
Oliver
Jack
George
Luca
Leo
Theodore
Theo
Elijah
Arthur

ਕੁੜੀਆਂ ਦੇ:-
Isla
Amelia
Charlotte
Isabella
Olivia
Lily
Hazel
Harper
Mila
Mia

Share it :
error: Content is protected !!