ਆਕਲੈਂਡ ਸਥਿਤ ਕੋਂਸੁਲੇਟ ਜਨਰਲ ਆਫ ਇੰਡੀਆ ਦਫਤਰ ਨੇ ਨਿਊਜੀਲੈਂਡ ਰਹਿੰਦੇ ਭਾਰਤੀਆਂ ਲਈ ਸੇਵਾਵਾਂ ਵਿੱਚ ਕੀਤਾ ਵਾਧਾ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਰਹਿੰਦੇ ਭਾਰਤੀਆਂ ਨੂੰ ਹੋਰ ਵਧੀਆ ਤੇ ਸਮੇਂ ਸਿਰ ਸੇਵਾਵਾਂ ਮੁੱਹਈਆ ਕਰਵਾਉਣ ਲਈ ਆਕਲੈਂਡ ਸਥਿਤ ਕੋਂਸੁਲੇਟ ਜਨਰਲ ਆਫ ਇੰਡੀਆ ਦੇ ਦਫਤਰ ਨੇ ਆਪਣੀਆਂ ਸੇਵਾਵਾਂ ਵਿੱਚ ਵਾਧਾ ਕਰਦਿਆਂ, ਭੁਗਤਾਨਾਂ ਨੂੰ ਵੀ ਸਰਲ ਬਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਫਤਰ ਵਿੱਚ ਆਕਲੈਂਡ, ਨਾਰਥਲੈਂਡ ਤੇ ਵਾਇਕਾਟੋ ਇਲਾਕੇ ਦੇ ਰਿਹਾਇਸ਼ੀ ਆਪਣੀਆਂ ਐਪਲੀਕੇਸ਼ਨਾਂ ਜਮਾਂ ਕਰਵਾ ਸਕਦੇ ਹਨ। ਜੋ ਸੇਵਾਵਾਂ ਇਸ ਦਫਤਰ ਵਿੱਚ ਜਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਉਹ ਇਸ ਪ੍ਰਕਾਰ ਹਨ:-

  1. Passport fresh issue/renewal/emergency certificate
  2. Renunciation/cancellation/surrender of Indian citizenship/passport
  3. Attestation of documents
  4. Affidavit of a parent when applying for a child’s passport in India
  5. Police Clearance Certificate (PCC)
  6. Birth certificate (on a passport basis)
  7. Registration of birth
  8. NRI (Non-Resident Indian) certificate
  9. Life certificates for pensioners
  10. Death certificates & certificates for transporting mortal remains/ashes to India
  11. Liquor permits

ਆਨਲਾਈਨ ਅਪਲਾਈ ਕਰਨ ਲਈ ਇਸ ਲੰਿਕ ‘ਤੇ ਜਾਇਆ ਜਾ ਸਕਦਾ ਹੈ।

ਸੇਵਾਵਾਂ ਹਾਸਿਲ ਕਰਨ ਦਾ ਸਮਾਂ
ਸਬਮਿਸ਼ਨ ਆਫ ਐਪਲੀਕੇਸ਼ਨ: ਸਵੇਰੇ 9.30 ਤੋਂ 12.30 ਵਜੇ ਤੱਕ
ਪਬਲਿਕ ਇਨਕੁਆਈਰੀਜ਼: ਸਵੇਰੇ 9.30 ਤੋਂ 12.30 ਵਜੇ ਤੱਕ
ਡਾਕੁਮੈਂਟ ਕੁਲੈਕਸ਼ਨ: ਸ਼ਾਮ 4 ਵਜੇ ਤੋਂ 5 ਵਜੇ ਤੱਕ

Share it :
error: Content is protected !!