
ਆਕਲੈਂਡ (ਹਰਪ੍ਰੀਤ ਸਿੰਘ) – ਗਰਮੀਆਂ ਦਾ ਮੌਸਮ ਹੋਏ ਤੇ ਆਕਲੈਂਡ ਵਾਸੀ ਬਿਨ੍ਹਾਂ ਆਈਸਕ੍ਰੀਮ ਤੋਂ ਕਿਵੇਂ ਗੁਜਾਰਾ ਕਰ ਲੈਣ, ਆਓ ਅੱਜ ਤੁਹਾਨੂੰ ਦੱਸੀਏ ਕਿ ਆਕਲੈਂਡ ਵਾਸੀ ਕਿਹੜੀ-ਕਿਹੜੀ ਆਈਸਕ੍ਰੀਮ ਸਭ ਤੋਂ ਜਿਆਦਾ ਖਾਂਦੇ ਹਨ। ਆਕਲੈਂਡ ਵਿੱਚ ਸਭ ਤੋਂ ਜਿਆਦਾ ਮਨਪਸੰਦ ਕੀਤੀਆਂ ਜਾਣ ਵਾਲੀਆਂ ਆਈਸਕ੍ਰੀਮ ਵਿੱਚ ਤਸਵੀਰ ਵਿੱਚ ਖੱਬੇ ਤੋਂ ਗਿਏਪੋ ਦੀ ਹੋਕੀ-ਪੋਕੀ, ਲਾਟੋ ਦੀ ਮੈਂਗੋ ਲੱਸੀ, ਡਕ ਆਈਲੈਂਡ ਵਾਲਿਆਂ ਦੀ ਪੀਕਨ ਬਟਰਸਕੋਚ, ਜੇਲੇਟੀਏਮੋ ਦੀ ਲੈਵੇਂਡਰ ਕ੍ਰੀਮ ਤੇ ਆਈਲੈਂਡ ਜੀਲੇਟੋ ਕੰਪਨੀ ਦੀ ਰਿੱਚ ਚੋਕਲੇਟ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਹ ਆਈਸਕ੍ਰੀਮ ਕਿੱਥੋਂ ਖ੍ਰੀਦੀਆਂ ਜਾਣ ਤਾਂ ਇਸ ਲੰਿਕ ‘ਤੇ ਕਲਿੱਕ ਕਰੋ।



