ਆਕਲੈਂਡ ਕਾਉਂਸਲ ਨੇ ਕੁੱਤਿਆਂ ਦੀ ਗਿਣਤੀ ਘਟਾਉਣ ਲਈ ਆਮ ਰਿਹਾਇਸ਼ੀਆਂ ਤੋਂ ਮੰਗੀ ਫੀਡਬੈਕ

Auckland Council
Auckland Council new proposal

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਕਾਉਂਸਲ ਵਲੋਂ ਆਮ ਆਕਲੈਂਡ ਵਾਸੀਆਂ ਦੀ ਸੁਰੱਖਿਆ ਤੇ ਵਾਈਲਡਲਾਈਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਫੀਡਬੈਕ ਮੰਗੀ ਗਈ ਹੈ, ਆਕਲੈਂਡ ਕਾਉਂਸਲ ਦਾ ਮੰਨਣਾ ਹੈ ਕਿ ਬਹੁਤੇ ਕੁੱਤਿਆਂ ਨੂੰ ਇੱਕੋ ਮਾਲਕ ਵਲੋਂ ਘੁਮਾਉਣਾ ਆਮ ਲੋਕਾਂ ਲਈ ਕਿਤੇ ਨਾ ਕਿਤੇ ਖਤਰਾ ਹੁੰਦਾ ਹੈ, ਜਿਸ ਲਈ ਇਸ ਨੂੰ ਸੀਮਿਤ ਕਰਦਿਆਂ 6 ਕੁੱਤਿਆਂ ਤੱਕ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਪ੍ਰਸਤਾਵ ਕਾਨੂੰਨ ਦੇ ਰੂਪ ਵਿੱਚ ਆਕਲੈਂਡ ਵਿੱਚ ਲਾਗੂ ਹੋਏ ਤਾਂ ਤੁਸੀਂ 23 ਫਰਵਰੀ ਤੱਕ ਆਪਣੀ ਰਾਏ ਆਕਲੈਂਡ ਕਾਉਂਸਲ ਨੂੰ ਦੇ ਸਕਦੇ ਹੋ।

Share it :
error: Content is protected !!