ਕੀ ਇਹ ਚੋਕਲੇਟ ਬਾਰ ਤੁਹਾਡੀ ਵੀ ਹੈ ਮਨਪਸੰਦ?

ਆਕਲੈਂਡ (ਹਰਪ੍ਰੀਤ ਸਿੰਘ) – ਦੁਬਈ ਦੀ ਬਣੀ ਚੋਕਲੇਟ ਬਾਰ ਜਿਸ ਨੂੰ ਇੱਕ ਮਹਿਲਾ ਵਲੋਂ ਖਾਧੇ ਜਾਣ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੁਣ ਤੱਕ 80 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਨੀਂ ਜਿਆਦਾ ਨਿਊਜੀਲੈਂਡ ਵਾਸੀਆਂ ਵਲੋਂ ਪਸੰਦ ਕੀਤੀ ਜਾ ਰਹੀ ਹੈ ਕਿ ਵੱਖੋ-ਵੱਖ ਸ਼ਹਿਰਾਂ ਵਿੱਚ ਰੀਟੇਲਰ ਦੱਸ ਰਹੇ ਹਨ ਕਿ ਇਹ ਚੋਕਲੇਟ ਬਾਰ ਉਨ੍ਹਾਂ ਕੋਲ ਲਾਈਨਾਂ ਵਿੱਚ ਲੱਗਕੇ ਲੋਕ ਖ੍ਰੀਦ ਰਹੇ ਹਨ। ਇਹ ਚੋਕਲੇਟ ਬਾਰ ਦੁਬਈ ਚੋਕਲੇਟ ਬਾਰ ਦੇ ਨਾਮ ਤੋਂ ਮਸ਼ਹੂਰੀ ਖੱਟ ਰਹੀ ਹੈ, ਜੋ ਕਿ ਦੁਬਈ ਦੀ ਫਿਕਸ ਕੰਪਨੀ ਵਲੋਂ ਬਣਾਈ ਜਾਂਦੀ ਹੈ।

Share it :
error: Content is protected !!