ਪੁਕੀਕੁਹੀ ਵਿੱਚ ਪਹਿਲਾ ਗੁਰੂਘਰ ਬਣਾਏ ਜਾਣ ਸਬੰਧੀ ਹੋਣ ਜਾ ਰਹੀ ਜਨਤਕ ਮੀਟਿੰਗ, ਆਪ ਸਭ ਨੂੰ ਪੁੱਜਣ ਦਾ ਖੁੱਲਾ ਸੱਦਾ

ਆਕਲੈਂਡ (ਹਰਪ੍ਰੀਤ ਸਿੰਘ) – ਪੁਕੀਕੁਹੀ ਵੱਸਦੀਆਂ ਸੰਗਤਾਂ ਨੂੰ ਦੱਸਦੀਏ ਕਿ ਪੁਕੀਕੁਹੀ ਵਿੱਚ ਪਹਿਲਾ ਗੁਰੂਘਰ ਬਣਾਏ ਜਾਣ ਨੂੰ ਲੈਕੇ ਇੱਕ ਵਿਸ਼ੇਸ਼ ਮੀਟਿੰਗ 11 ਜਨਵਰੀ ਦਿਨ ਸ਼ਨੀਵਾਰ ਨੂੰ ਉਲੀਕੀ ਗਈ ਹੈ। ਇਹ ਮੀਟਿੰਗ ਸ਼ਾਮ 4 ਤੋਂ 6 ਵਜੇ ਤੱਕ 69, ਗਰੇਟ ਸਾਊਥ ਰੋਡ, ਪੋਕੀਨੋ, ਪੋਕੀਨੋ ਹਾਲ ਵਿਖੇ ਹੋਣੀ ਹੈ। ਇਸ ਮੌਕੇ ਗੁਰੂਘਰ ਬਨਾਉਣ ਸਬੰਧੀ ਯੋਜਨਾਵਾਂ ਦਾ ਸੰਗਤਾਂ ਨਾਲ ਵਿਚਾਰ-ਵਟਾਂਦਰਾ ਹੋਏਗਾ। More Info: 027 257 0770/ 021 028 371 47

Share it :
error: Content is protected !!