
ਮੈਲਬੋਰਨ (ਹਰਪ੍ਰੀਤ ਸਿੰਘ) – ਵੈਸਟਰਨ ਆਸਟ੍ਰੇਲੀਆ ਦੇ ਰਹਿਣ ਵਾਲੇ 40 ਸਾਲਾ ਨੌਜਵਾਨ ਗੁਰਮਿੰਦਰ ਸਿੰਘ (ਲੱਕੀ) ਦੀ ਅਚਨਚੇਤ ਮੌਤ ‘ਤੇ ਸਮੂਹ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਗੁਰਮਿੰਦਰ ਸਿੰਘ ਇੱਕ ਗੁਰਸਿੱਖ ਨੌਜਵਾਨ ਸੀ, ਜੋ ਗੁਰਮੁਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਸੀ, ਪਰ ਉਸਦੇ ਜਾਣ ਨਾਲ ਸਭ ਤੋਂ ਵੱਡਾ ਘਾਟਾ ਉਸਦੇ ਮਾਪਿਆਂ, ਉਸਦੀ ਪਤਨੀ ਤੇ 2 ਉਸ ਦੀਆਂ 2 ਬੱਚੀਆਂ ਨੂੰ ਪਿਆ ਹੈ। ਗੁਰਮਿੰਦਰ ਦੇ ਪਰਿਵਾਰ ਦੀ ਮਾਲੀ ਮੱਦਦ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। ਸੋ ਜੋ ਕੋਈ ਵੀ ਇਸ ਵਿੱਚ ਮੱਦਦ ਲਈ ਹੱਥ ਵਡਾਂ ਸਕੇ, ਉਸ ਲਈ ਇਹ ਬਹੁਤ ਵਧੀਆ ਉਪਰਾਲਾ ਹੋਏਗਾ।
ਫੰਡਰੇਜ਼ਰ ਦਾ ਲੰਿਕ।



