ਮੈਲਬੋਰਨ ਦੇ ਪਾਰਕ ਵਿੱਚ ਨੌਜਵਾਨ ਦਾ ਛੁਰੇ ਮਾਰਕੇ ਕੀਤਾ ਗਿਆ ਕਤਲ, 4 ਜਣੇ ਹੋਏ ਗ੍ਰਿਫਤਾਰ

ਮੈਲਬੋਰਨ (ਹਰਪ੍ਰੀਤ ਸਿੰਘ) – ਦੱਖਣੀ ਪੱਛਮੀ ਮੈਲਬੋਰਨ ਦੇ ਬਿਲਜ਼ਡੇਲ ਐਵੇਨਿਊ ਦੇ ਵਿਂਧਮ ਵੇਲ ਦੇ ਹੇਨਜ਼ ਡਰਾਈਵ ‘ਤੇ ਸਥਿਤ ਪਾਰਕ ਵਿੱਚ ਇੱਕ ਨੌਜਵਾਨ ਦਾ ਛੁਰੇ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ, ਇਸ ਮਾਮਲੇ ਵਿੱਚ ਪੁਲਿਸ ਨੇ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਨੂੰ ਬਚਾਉਣ ਦੇ ਲਈ ਮੌਕੇ ‘ਤੇ ਪੁੱਜੀ ਮੈਡੀਕਲ ਟੀਮ ਨੇ ਕਾਫੀ ਕੋਸ਼ਿਸ਼ ਕੀਤੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ।

Share it :
error: Content is protected !!