
ਆਕਲੈਂਡ (ਹਰਪ੍ਰੀਤ ਸਿੰਘ) – ਅੱਜ ਸ਼ਨੀਵਾਰ ਦੇ ਲੋਟੋ ਜੈਕਪੋਟ ਦੀ $6 ਮਿਲੀਅਨ ਦੀ ਰਾਸ਼ੀ ਵਾਲੀ ਜੈਤੂ ਟਿਕਟ ਦੇ ਨੰਬਰ 13, 12, 38, 34, 26, 21, ਪਾਵਰਬਾਲ 14 ਤੇ ਬੋਨਸ ਬਾਲ 3 ਹਨ। ਜੈਕਪੋਟ ਦੇ $6 ਮਿਲੀਅਨ ਨਾਲ $1 ਮਿਲੀਅਨ ਫਰਸਟ ਡਵੀਜਨ ਪ੍ਰਾਈਜ਼ ਵੀ ਸ਼ਾਮਿਲ ਹੈ। ਜਿਨ੍ਹਾਂ ਨੇ ਵੀ ਟਿਕਟਾਂ ਖ੍ਰੀਦੀਆਂ ਹਨ, ਉਹ ਤੁਰੰਤ ਇਨ-ਸਟੋਰ, ਮਾਈ ਲੋਟੋ ਐਪ, ਮਾਈ ਲੋਟੋ ਵੈਬਸਾਈਟ ‘ਤੇ ਚੈਕ ਕਰਨ।



