ONE TRADE STOP ਵਾਲਿਆਂ ਦੇ ਲੱਗੀ ਕਲੋਜਿੰਗ ਡਾਊਨ ਦੀ ਭਾਰੀ ਸੇਲ

ਆਕਲੈਂਡ (ਹਰਪ੍ਰੀਤ ਸਿੰਘ) – ਪਾਪਾਟੋਏਟੋਏ ਸਥਿਤ ਵਨ ਟਰੇਡ ਸਟੋਪ ਵਾਲਿਆਂ ਵਲੋਂ ਕਲੋਜਿੰਗ ਡਾਊਨ ਸੇਲ ਲਾਈ ਗਈ ਹੈ। ਸਟੋਰ ਵਿੱਚ ਤੁਸੀਂ ਫਰਸ਼ ਦੀਆਂ ਜਾਂ ਦੀਵਾਰਾਂ ਦੀਆਂ ਟਾਈਲਾਂ ‘ਤੇ 50% ਤੋਂ ਵੱਧ ਛੋਟ ਹਾਸਿਲ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਥਰੂਮ ਫੀਟਿੰਗਸ, ਗਲਾਸ ਸ਼ਾਵਰ, ਟੇਪਸ (60% ਤੱਕ), ਟਾਇਲਟਸ, ਕੀਚਨ ਫੀਟਿੰਗਸ ਆਦਿ ‘ਤੇ ਵੀ ਭਾਰੀ ਛੋਟ ਦਿੱਤੀ ਜਾ ਰਹੀ ਹੈ।
ਇਹ ਸੇਲ ਸੀਮਿਤ ਸਮੇ ਲਈ ਹੈ ਤੇ ਦੇਰੀ ਤਾਂ ਮਤਲਬ ਮੌਕਾ ਹੱਥੋਂ ਗੁਆਉਣਾ ਹੈ। ਸ਼ਾਪ ਦਾ ਪਤਾ: 28 ਐਫ ਲੇਮਬੀ ਡਰਾਈਵ ਰੋਡ, ਪਾਪਾਟੋਏਟੋਏ। ਸੰਪਰਕ – +64 9 320 1707

Share it :
error: Content is protected !!