ਕਵਾਂਟਸ ਨੇ ਸਿਡਨੀ ਤੋਂ ਸੇਪਰੋ ਲਈ ਨਵੀਂ ਉਡਾਣ ਕੀਤੀ ਸ਼ੁਰੂ

Qantas Airways
Qantas to start Sydney – Sapparo route

ਮੈਲਬੋਰਨ (ਹਰਪ੍ਰੀਤ ਸਿੰਘ) – ਕਵਾਂਟਸ ਨੇ ਸਿਡਨੀ ਤੋਂ ਜਪਾਨ ਦੇ ਸਪੇਰੋ ਲਈ ਸੀਜਨਲ ਉਡਾਣ ਜਲਦ ਹੀ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਦੱਸਦੀਏ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਵਾਸੀ ਸਪੇਰੋ ਵਿੱਚ ਹੋਣ ਵਾਲੀ ਭਾਰੀ ਬਰਫਬਾਰੀ ਦੇਖਣ ਜਾਂਦੇ ਹਨ। ਸਨੋਬੋਰਡਿੰਗ, ਸਕੀਂਗ ਕਰਨ ਵਾਲਿਆਂ ਲਈ ਸਪੇਰੋ ਨੂੰ ਜੰਨਤ ਮੰਨਿਆ ਜਾਂਦਾ ਹੈ ਤੇ ਦੋਨਾਂ ਸ਼ਹਿਰਾਂ ਨੂੰ ਸਿੱਧੇ ਜੋੜਣ ਵਾਲੀ ਇਹ ਇੱਕੋ ਇੱਕ ਉਡਾਣ ਹੋਏਗੀ।

Share it :
error: Content is protected !!