
ਮੈਲਬੋਰਨ (ਹਰਪ੍ਰੀਤ ਸਿੰਘ) – ਨਾਨਕਸ਼ਾਹੀ ਸੰਵਤ 556 (15 ਜਨਵਰੀ 2025) ਸਿੱਖਾਂ ਦੇ ਨਵੇਂ ਸਾਲ ਮੌਕੇ ਯੁਨਾਇਟੇਡ ਸਿਖਸ ਵਲੋਂ ਅਹਿਮ ਉਪਰਾਲਾ ਕਰਦਿਆਂ ਨਵਾਂ ਸਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੁੱਜਣ ਵਾਲਿਆਂ ਵੱਖੋ-ਵੱਖ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਫਿਲੋਸਫੀ, ਮਿਊਜਿਕ, ਮਾਰਸ਼ਲ ਆਰਟਸ, ਲੰਗਰ ਅਤੇ ਕਿਤਾਬਾਂ ਰਾਂਹੀ ਜਾਣੂ ਕਰਵਾਇਆ ਜਾਏਗਾ। ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ। ਸਥਾਨ: ਹੈਨਾ ਵਾਟਸ ਪਾਰਕ, ਮੈਲਟਨ।



