ਇਸ ਵਿਅਕਤੀ ਦੀ ਭਾਲ ਵਿੱਚ ਆਕਲੈਂਡ ਪੁਲਿਸ, ਆਮ ਲੋਕਾਂ ਨੂੰ ਮੱਦਦ ਲਈ ਕੀਤੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਮੈਨੂਕਾਊ ਇੰਸਟੀਚਿਊਟ ਆਫ ਟੈਕਨਾਲਜੀ ਦੇ ਬਾਹਰ ਇੱਕ ਵਿਅਕਤੀ ‘ਤੇ ਹੋਏ ਹਮਲੇ ਦੇ ਬਾਬਤ ਪੁਲਿਸ ਨੂੰ ਤਸਵੀਰ ਵਿੱਚ ਦਿਖਾਏ ਗਏ ਵਿਅਕਤੀ ਦੀ ਭਾਲ ਹੈ ਤੇ ਇਸ ਮਾਮਲੇ ਵਿੱਚ ਆਮ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਗਈ ਹੈ। ਇਹ ਘਟਨਾ ਡੇਵਿਸ ਐਵੇਨਿਊ ਵਿਖੇ ਵਾਪਰੀ ਸੀ। ਜੇ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਜਾਣਕਾਰੀ ਹੋਏ ਤਾਂ 105 ‘ਤੇ ਕਾਲ ਕੀਤੀ ਜਾਏ।

Share it :
error: Content is protected !!