ਬਹੁਤ ਭਿਆਨਕ ਹਾਦਸੇ ਵਿੱਚ 3 ਜਣਿਆਂ ਦੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਸੈਂਟਰਲ ਨਾਰਥ ਆਈਲੈਂਡ ਵਿੱਚ ਵਾਪਰੇ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਹਾਦਸੇ ਵਿੱਚ 1 ਵਹੀਕਲ ਤੇ 4 ਮੋਟਰਸਾਈਕਲ ਸ਼ਾਮਿਲ ਦੱਸੇ ਜਾ ਰਹੇ ਹਨ। ਮ੍ਰਿਤਕਾਂ ਤੋਂ ਇਲਾਵਾ 2 ਜਣਿਆਂ ਦੀ ਹਾਲਤ ਗੰਭੀ…

Share it :
error: Content is protected !!