
ਦਸਦੀਏ ਕਿ ਬੋਇੰਗ 787 “ਡਰੀਮਲਾਈਨਰ” 2011 ਵਿੱਚ ਸੇਵਾ ਵਿੱਚ ਆਇਆ ਸੀ ਅਜਿਹੇ ਹਾਦਸੇ ਦਾ ਪਹਿਲੀ ਵਾਰ ਸ਼ਿਕਾਰ ਹੋਇਆ ਦੱਸਿਆ ਜਾ ਰਿਹਾ ਹੈ।
ਪਿਛਲੇ ਸਾਲ, ਆਸਟ੍ਰੇਲੀਆ ਤੋਂ ਉੱਡ ਰਹੇ ਇੱਕ 787 ਵਿੱਚ ਹੋਈ ਘਟਨਾ ਵਿੱਚ 50 ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ, ਜਦੋਂ 787 ਨਵਾਂ-ਨਵਾਂ ਚਲਾਇਆ ਗਿਆ ਸੀ, ਤਾਂ ਉਨ੍ਹਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ, ਤਿੰਨ ਮਹੀਨੇ ਤੱਕ ਸਾਰੇ ਜਹਾਜ਼ ਗਰਾਊਂਡ ਕਰ ਦਿੱਤੇ ਗਏ ਸਨ। ਪਰ ਇਸ ਦਰਜੇ ਦਾ ਭਿਆਨਕ ਹਾਦਸਾ ਇਸ ਸ਼੍ਰੇਣੀ ਦੇ ਜਹਾਜ ਨਾਲ ਪਹਿਲੀ ਵਾਰ ਵਾਪਰਿਆ ਹੈ।



