Breaking News: ਅਮ੍ਰਿਤਸਰ ਹਵਾਈ ਅੱਡੇ ਨਜਦੀਕ ਧਮਾਕੇ ਦੀ ਖਬਰ

Amritsarਆਕਲੈਂਡ (ਹਰਪ੍ਰੀਤ ਸਿੰਘ) – ਕੁਝ ਸਮਾਂ ਪਹਿਲਾਂ ਹੀ ਅਮ੍ਰਿਤਸਰ ਏਅਰਪੋਰਟ ਨਜਦੀਕ ਵੱਡੇ ਧਮਾਕੇ ਦੇ ਹੋਣ ਦੀ ਖਬਰ ਹੈ। ਅਮ੍ਰਿਤਸਰ ਵਿੱਚ ਬਿਜਲੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਜਲਦ।

Share it :
error: Content is protected !!