1.8 ਮੀਟਰ ਉੱਚੇ ਫੁੱਲ ਨੂੰ ਦੇਖਣ ਪੁੱਜ ਰਹੇ ਹਜਾਰਾਂ ਮੈਲਬੋਰਨ ਵਾਸੀ

ਮੈਲਬੋਰਨ (ਹਰਪ੍ਰੀਤ ਸਿੰਘ) – ਹਜਾਰਾਂ ਦੀ ਗਿਣਤੀ ਵਿੱਚ ਮੈਲਬੋਰਨ ਵਾਸੀ ਇਸ ਵੇਲੇ ਇੱਕ ਅਜਿਹੇ ਫੁੱਲ ਨੂੰ ਦੇਖਣ ਲਈ ਕੁਲੇਕਟਰ ਕੋਰਨਰ ਗਾਰਡਨ ਵਰਲਦ (ਜੀਲੋਂਗ) ਵਿਖੇ ਪੁੱਜ ਰਹੇ ਹਨ, ਜਿਸਦਾ ਆਕਾਰ ਤਾਂ 1.8 ਮੀਟਰ ਉੱਚਾ ਹੁੰਦਾ ਹੀ ਹੈ ਤੇ ਨਾਲ ਹੀ ਇਹ ਫੁੱਲ ਖਿੜਦਾ ਵੀ 10 ਸਾਲਾਂ ਦੇ ਬਾਅਦ ਹੈ। ਵਣਸੰਪਤੀ ਪ੍ਰੇਮੀਆਂ ਲਈ ਇਹ ਬਹੁਤ ਹੀ ਨਿਵੇਕਲਾ ਮੌਕਾ ਹੈ। ਹਾਲਾਂਕਿ ਇਸ ਫੁੱਲ ਦੀ ਖੁਸ਼ਬੂ ਕੁਝ ਜਿਆਦਾ ਵਧੀਆ ਨਹੀਂ ਹੁੰਦੀ, ਪਰ ਕੁਦਰਤ ਦੇ ਇਸ ਕ੍ਰਿਸ਼ਮੇ ਨੂੰ ਦੇਖਣ ਲਈ ਫਿਰ ਵੀ ਲੋਕ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ।

Share it :
error: Content is protected !!