January 10, 2025

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ) ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸਟ (ਲੁਧਿਆਣਾ ਪੱਛਮੀ) ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਉਹਨਾਂ ਦੇ ਘਰ ਵਿੱਚ ਸਿਰ ‘ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਕੁਝ ਖਬਰਾਂ ਇਹ ਵੀ ਹਨ ਕਿ ਉਹਨਾ ਵੱਲੋ ਖ਼ੁਦ ਨੂੰ ਹੀ ਗੋਲੀ ਮਾਰੀ ਗਈ ਹੈ। ਲੰਘੀ ਰਾਤ ਇਹ ਘਟਨਾ ਵਾਪਰੀ, ਜਿਸ ਤੋਂ ਬਾਅਦ ਗੋਗੀ ਨੂੰ […]

ਮੈਲਬੋਰਨ (ਹਰਪ੍ਰੀਤ ਸਿੰਘ) – ਅਮਰੀਕਾ ਦੀ ਲੋਸ ਐਂਜਲਸ ਕਾਉਂਟੀ ਵਿੱਚ ਲੱਗੀ ਅੱਗ ਹੁਣ ਤੱਕ ਹਜਾਰਾਂ ਘਰਾਂ ਨੂੰ ਤਬਾਹ ਕਰ ਚੁੱਕੀ ਹੈ ਤੇ ਇਸ ਕਾਰਨ ਘੱਟੋ-ਘੱਟ 10 ਮੌਤਾਂ ਹੋਣ ਦੀ ਵੀ ਖਬਰ ਹੈ, ਪਰ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਗਿਆ। ਇਸੇ ਲਈ ਆਸਟ੍ਰੇਲੀਆ ਨੇ ਅੱਗ ਬੁਝਾਉਣ ਵਿੱਚ ਅਮਰੀਕਾ ਦੀ ਅੱਗ ਬੁਝਾਉਣ ਵਿੱਚ […]

ਮੈਲਬੋਰਨ (ਹਰਪ੍ਰੀਤ ਸਿੰਘ) – ਭਾਰਤੀ ਮੂਲ ਦੇ ਇੱਕ 42 ਸਾਲਾ ਵਿਅਕਤੀ ਦੀਆਂ ਦਿੱਕਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅੱਜ ਉਸਦੀ ਪੇਸ਼ੀ ਡਾਰਵਿਨ ਦੀ ਅਦਾਲਤ ਵਿੱਚ ਕਰਵਾਈ ਗਈ ਹੈ। ਦਰਅਸਲ ਵਿਅਕਤੀ ਬੈਂਗਲੋਰ ਤੋਂ ਸਿਡਨੀ ਦੀ ਕਵਾਂਟਸ ਦੀ ਉਡਾਣ ਵਿੱਚ ਸਫਰ ਕਰ ਰਿਹਾ ਸੀ, ਜਦੋਂ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਯਾਤਰੀਆਂ ਅਤੇ ਸਟਾਫ ਨਾਲ ਗਲਤ ਵਰਤਾਰਾ […]

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਕੁਝ ਸਮੇਂ ਤੋਂ ਉਬਰ ਦੇ ਗ੍ਰਾਹਕਾਂ ਵਲੋਂ ਕੁਝ ਅਜਿਹੀਆਂ ਸ਼ਿਕਾਇਤਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਉਬਰ ਰਾਈਡ ਦੌਰਾਨ ਡਰਾਈਵਰ ਨੇ ਉਨ੍ਹਾਂ ਦੀ ਰਾਈਡ ਕੈਂਸਲ ਕਰ ਦਿੱਤੀ ਅਤੇ ਬਾਅਦ ਵਿੱਚ ਰਾਈਡ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਤੋਂ ਨਕਦੀ ਦੇ ਰੂਪ ਵਿੱਚ […]

ਆਕਲੈਂਡ (ਹਰਪ੍ਰੀਤ ਸਿੰਘ) – $7 ਮਿਲੀਅਨ ਜੇ ਕਿਸੇ ਨੇ ਜਿੱਤੇ ਹੋਣ ਤੇ ਸ਼ਾਇਦ ਹੀ ਅਜਿਹਾ ਹੋਏ ਕਿ ਉਹ ਨੌਕਰੀ ‘ਤੇ ਉਸ ਦਿਨ ਜਾਏ, ਪਰ ਵਲੰਿਗਟਨ ਦਾ ਜੋੜਾ ਜਿਸਨੇ $7 ਮਿਲੀਅਨ ਦਾ ਪਾਵਰਬਾਲ ਜੈਕਪੋਟ ਜਿੱਤਿਆ ਹੈ, ਉਸਨੇ ਦੱਸਿਆ ਕਿ ਉਨ੍ਹਾਂ ਆਪਣੀ ਇਸ ਵੱਡੀ ਖੁਸ਼ੀ ਨੂੰ ਸਧਾਰਨ ਰੱਖਣ ਲਈ ਕੰਮ ‘ਤੇ ਜਾਣ ਦਾ ਫੈਸਲਾ ਲਿਆ ਤੇ ਬਾਅਦ […]

ਆਕਲੈਂਡ (ਹਰਪ੍ਰੀਤ ਸਿੰਘ) – ਲੋਸ ਐਂਜਲਸ ਵਿੱਚ ਸਰਦੀਆਂ ਦੇ ਮੌਸਮ ਵਿੱਚ ਕੁਦਰਤ ਦਾ ਭਿਆਨਕ ਕਹਿਰ ਦੇਖਣ ਨੂੰ ਮਿਿਲਆ ਹੈ। ਜੰਗਲੀ ਅੱਗ ਤੇ ਤੇਜ ਹਵਾਵਾਂ ਕਾਰਨ ਹਜਾਰਾਂ ਘਰਾਂ ਦੇ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ, ਇਸ ਕਾਰਨ ਹੁਣ ਤੱਕ 8 ਮੌਤਾਂ ਵੀ ਹੋ ਚੁੱਕੀਆਂ ਹਨ ਤੇ 180,000 ਲੋਕਾਂ ਨੂੰ ਘਰ ਛੱਡਣ ਲਈ ਇਵੇਕੁਏਸ਼ਨ ਆਰਡਰ ਵੀ ਜਾਰੀ […]

ਮੈਲਬੋਰਨ (ਹਰਪ੍ਰੀਤ ਸਿੰਘ) – ਹਜਾਰਾਂ ਦੀ ਗਿਣਤੀ ਵਿੱਚ ਮੈਲਬੋਰਨ ਵਾਸੀ ਇਸ ਵੇਲੇ ਇੱਕ ਅਜਿਹੇ ਫੁੱਲ ਨੂੰ ਦੇਖਣ ਲਈ ਕੁਲੇਕਟਰ ਕੋਰਨਰ ਗਾਰਡਨ ਵਰਲਦ (ਜੀਲੋਂਗ) ਵਿਖੇ ਪੁੱਜ ਰਹੇ ਹਨ, ਜਿਸਦਾ ਆਕਾਰ ਤਾਂ 1.8 ਮੀਟਰ ਉੱਚਾ ਹੁੰਦਾ ਹੀ ਹੈ ਤੇ ਨਾਲ ਹੀ ਇਹ ਫੁੱਲ ਖਿੜਦਾ ਵੀ 10 ਸਾਲਾਂ ਦੇ ਬਾਅਦ ਹੈ। ਵਣਸੰਪਤੀ ਪ੍ਰੇਮੀਆਂ ਲਈ ਇਹ ਬਹੁਤ ਹੀ ਨਿਵੇਕਲਾ […]

ਆਕਲੈਂਡ (ਹਰਪ੍ਰੀਤ ਸਿੰਘ) – ਰਂਗੀਰੋਆ ਦੀ ਜੇਨ ਲਿਟਲਵੁੱਡ ‘ਤੇ ਬੀਜੀ ਕਾਂਟਰੇਕਿੰਗ ਨੂੰ ਲੱਖਾਂ ਡਾਲਰ ਠੱਗਣ ਦੇ ਦੋਸ਼ ਕਬੂਲ ਲਏ ਗਏ ਹਨ ਤੇ ਉਸਨੂੰ ਜਲਦ ਹੀ ਇਸ ਮਾਮਲੇ ਵਿੱਚ ਸਜਾ ਸੁਣਾਈ ਜਾਏਗੀ। 54 ਸਾਲਾ ਜੇਨ ਨੇ 12 ਸਾਲਾਂ ਦੇ ਸਮੇਂ ਵਿੱਚ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ, ਉਹ ਕੰਪਨੀ ਲਈ ਫਾਂਇਨਾਂਸ ਕੰਟਰੋਲਰ ਦਾ ਕੰਮ ਕਰਦੀ ਸੀ। ਕ੍ਰਾਈਸਚਰਚ […]

ਆਕਲੈਂਡ (ਹਰਪ੍ਰੀਤ ਸਿੰਘ) – ਮੋਗੇ ਦੇ ਪਿੰਡ ਬਿਲਾਸਪੁਰ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਹੈ। ਲਵਪ੍ਰੀਤ 3 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ, ਪਰ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਪੁੱਜਣ ‘ਤੇ ਉਸਦੀ ਪਤਨੀ ਨੇ ਉਸਨੂੰ ਛੱਡ ਦਿੱਤਾ ਸੀ ਤੇ ਉਸ ਨਾਲ ਰਹਿਣ ਤੋਂ ਇਨਕਾਰ ਕਰ […]

ਮੈਲਬੋਰਨ (ਹਰਪ੍ਰੀਤ ਸਿੰਘ) – ਟ੍ਰਿਪਅਡਵਾਈਜ਼ਰ ਨੇ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਘੁੰਮਣ ਵਾਲੀਆਂ ਥਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਇਸ ਲਈ ਯਾਤਰੀਆਂ ਦੇ ਲੱਖਾਂ ਰੀਵਿਊ ਨੂੰ ਗਿਿਣਆ ਗਿਆ ਹੈ। ਸਾਊਥ ਪੈਸੇਫਿਕ ਕੈਟੇਗਰੀ ਵਿੱਚ ਵੀ ਆਸਟ੍ਰੇਲੀਆ ਦਾ ਮੈਲਬੋਰਨ ਆਪਣੇ ਸਮੁੰਦਰੀ ਕੰਢਿਆਂ, ਦਿਲਕਸ਼ ਨਜਾਰਿਆਂ ਲਈ ਦੂਜੇ ਨੰਬਰ ‘ਤੇ ਆਇਆ ਹੈ, ਜਿੱਥੇ ਹਰ ਸਾਲ ਲੱਖਾਂ ਸੈਲਾਨੀ […]

ਆਕਲੈਂਡ (NZ Punjabi News) – ਨੇਪਾਲ-ਚੀਨ ਸਰਹੱਦ ਨੇੜੇ ਆਏ ਭਿਆਨਕ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ[....]

ਆਕਲੈਂਡ (NZ Punjabi News) ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹ ਮੁੜ ਸਰਕਾਰ ਬਣਾਉਂਦੀ[....]

ਆਕਲੈਂਡ (NZ Punjabi News) – ਦੱਖਣੀ ਆਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਵਿੱਚ ਇੱਕ ਘਰ ਦੇ ਅੰਦਰ[....]

ਆਕਲੈਂਡ (NZ Punjabi News) : ਨਿਊਜ਼ੀਲੈਂਡ ਦੀ ਟੈਲੀਕਮ ਕੰਪਨੀ 2degrees ਅਤੇ ਅਮਰੀਕੀ ਕੰਪਨੀ AST SpaceMobile ਨੇ ਪਾਲਮਰਸਟਨ[....]

ਵੈਲਿੰਗਟਨ (NZ Punjabi News) : ਨੇਪਾਲ-ਚੀਨ ਸਰਹੱਦੀ ਇਲਾਕੇ ਵਿੱਚ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ[....]

ਆਕਲੈਂਡ (NZ Punjabi News): ਨਿਊਜ਼ੀਲੈਂਡ ਦੇ ਟਾਕਾਨੀਨੀ ਇਲਾਕੇ ਵਿੱਚ ਸਥਿਤ Lollipops Early Learning Centre ਦੀ ਇੱਕ ਭਾਰਤੀ[....]

Auckland (NZ Punjabi News) – ਨਿਊਜ਼ੀਲੈਂਡ ਦੇ Immigration and Protection Tribunal ਨੇ ਭਾਰਤ ਦੇ ਕੇਰਲ ਨਾਲ ਸਬੰਧਤ[....]

Auckland (NZ Punjabi News) – RSS ਮੁਖੀ ਮੋਹਨ ਭਾਗਵਤ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਹੋਣ ਵਾਲੇ[....]

ਆਕਲੈਂਡ (NZ Punjabi News): ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦੇ ਨੇਤਾ ਕ੍ਰਿਸ ਹਿਪਕਿਨਜ਼ ਨੇ ਦੱਸਿਆ ਹੈ ਕਿ ਬੁੱਧਵਾਰ[....]

ਓਟਾਵਾ (NZ Punjabi News) : ਕੈਨੇਡਾ ਨੇ ਅਮਰੀਕਾ ਨਾਲ ਵਧਦੇ ਵਪਾਰਕ ਟਕਰਾਅ ਦੇ ਮੱਦੇਨਜ਼ਰ ਅਮਰੀਕੀ ਸਮਾਨ[....]

ਆਕਲੈਂਡ (NZ Punjabi News) : ਨਿਊਜ਼ੀਲੈਂਡ ਵਿੱਚ ATM ਮਸ਼ੀਨਾਂ ਦਾ ਨੈੱਟਵਰਕ ਲਗਾਤਾਰ ਘੱਟ ਰਿਹਾ ਹੈ, ਜਿਸ ਕਾਰਨ[....]

ਆਕਲੈਂਡ (NZ ਪੰਜਾਬੀ ਨਿਊਜ਼): ਪੰਜਾਬ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਦੌਰਾਨ ਨਾਗਰਿਕਤਾ[....]

ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਰਹਿ ਰਹੀ ਇੱਕ ਭਾਰਤੀ ਮਹਿਲਾ ਦੀ ਸੋਸ਼ਲ ਮੀਡੀਆ ਪੋਸਟ ਨੇ ਵਿਦੇਸ਼ਾਂ[....]

Ōamaru (NZ Punjabi News): ਨਿਊਜ਼ੀਲੈਂਡ ਦੇ ਛੋਟੇ ਜਿਹੇ ਸ਼ਹਿਰ Ōamaru ਦੀ ਇਤਿਹਾਸਕ Harbour Street ਇੱਕ ਵਾਰ[....]

ਆਕਲੈਂਡ (NZ Punjabi News): ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਉਣ[....]

Auckland (NZ Punjabi News) – ਆਸਟ੍ਰੇਲੀਆ ਦੀ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਨੇ ਐਲਾਨ ਕੀਤਾ ਹੈ[....]

ਆਕਲੈਂਡ (NZ Punjabi News) : ਨਿਊਜ਼ੀਲੈਂਡ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦੀ ਸਭ ਤੋਂ ਗੰਭੀਰ[....]

ਆਕਲੈਂਡ (NZ Punjabi News) : ਆਕਲੈਂਡ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚ ਪੀਕ ਟਾਈਮ ਦੌਰਾਨ ਗੱਡੀ[....]

ਆਕਲੈਂਡ (NZ Punjabi News): ਵਰਲਡ ਹਿਊਮਨੋਇਡ ਰੋਬੋਟ ਗੇਮਜ਼: ਚੀਨ ਵੱਲੋਂ ਵਿਕਸਿਤ ਇੱਕ ਹਿਊਮਨੋਇਡ ਰੋਬੋਟ ਨੇ 100 ਮੀਟਰ[....]

ਆਕਲੈਂਡ (NZ Punjabi News): ਆਕਲੈਂਡ ਦੀਆਂ ਸੜਕਾਂ ’ਤੇ ਹੁਣ ਇੱਕ ਨਵੀਂ ਭਾਰਤ-ਕੇਂਦਰਿਤ ਮੁਹਿੰਮ ਦੇਖਣ ਨੂੰ ਮਿਲ ਰਹੀ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ[....]

ਆਕਲੈਂਡ (NZ Punjabi News): ਨਿਊਜ਼ੀਲੈਂਡ ਦੀ ਨਵੀਂ ਹਾਊਸਿੰਗ ਅਫੋਰਡੇਬਿਲਿਟੀ ਰਿਪੋਰਟ ਨੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਘਰ[....]

Auckland (NZ Punjabi News) – ਨਾਰਥ ਸ਼ੋਰ ਸਿੱਖ ਸੋਸਾਇਟੀ ਵੱਲੋਂ ਵੱਧ ਰਹੀ ਸਿੱਖ ਸੰਗਤ ਦੀਆਂ ਲੋੜਾਂ[....]

ਆਕਲੈਂਡ (NZ Punjabi News): ਨਿਊਜ਼ੀਲੈਂਡ ਦੀ **Skilled Migrant Category (SMC)** ਵਿੱਚ ਅੱਜ, **24 ਅਗਸਤ ਤੋਂ**, ਵੱਡੇ ਬਦਲਾਅ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਨੌਰਥ ਸ਼ੋਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਮਰੀਜ਼ਾਂ ਦੀ[....]

ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਉਹ ਰਿਹਾਇਸ਼[....]

ਆਕਲੈਂਡ (NZ Punjabi News): ਸੁਪਰੀਮ ਸਿੱਖ ਸੋਸਾਇਟੀ ਨੇ ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਹੋਈ ਆਪਣੀ 49ਵੀਂ ਸਾਲਾਨਾ ਜਨਰਲ[....]

ਵੈਲਿੰਗਟਨ (NZ Punjabi News) : ਨਿਊਜ਼ੀਲੈਂਡ ਦੇ ਵੈਲਿੰਗਟਨ ਅਤੇ ਸਾਊਥ ਆਇਲੈਂਡ ਦੇ ਕਈ ਇਲਾਕਿਆਂ ਵਿੱਚ ਅੱਜ[....]

ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਲੰਬੇ ਸਮੇਂ ਤੋਂ ਰਾਜਨੀਤੀ ਅਤੇ ਚੋਣ ਮੁਹਿੰਮਾਂ[....]

ਵੈਲਿੰਗਟਨ (NZ Punjabi News) – ਵੈਲਿੰਗਟਨ ਦੇ ਕਾਰੋਬਾਰੀ ਅਮਨਦੀਪ ਬਖ਼ਸ਼ੀ ਨੂੰ ਹਾਈ ਕੋਰਟ ਨੇ ਟਿਕਟੌਕ ਅਤੇ ਇੰਸਟਾਗ੍ਰਾਮ[....]

ਆਕਲੈਂਡ (NZ Punjabi News): ਆਕਲੈਂਡ ਵਿੱਚ ਪਾਰਕਿੰਗ ਦੀਆਂ ਚਾਰ $85 ਦੀਆਂ ਟਿਕਟਾਂ ਨੂੰ ਚੁਣੌਤੀ ਦੇਣ ਵਾਲਾ ਮਾਮਲਾ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਇਸ ਸਮੇਂ ਪਿਛਲੇ ਇੱਕ ਦਹਾਕੇ ਦੇ ਸਭ ਤੋਂ ਗੰਭੀਰ ਫਲੂ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਇਸ ਹਫ਼ਤੇ ਅੰਤ ਮੌਸਮ ਖ਼ਰਾਬ ਰਹਿਣ ਦੀ[....]

Auckland (NZ Punjabi News) – ਫਿਜੀ ਦੇ ਨਾਦੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਈਂਧਨ ਦੀ ਕਮੀ ਕਾਰਨ ਏਅਰ[....]

Auckland (NZ PunjabI News) – ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਕਿਸਾਨ ਅੰਦੋਲਨਾਂ ਅਤੇ Khalistan ਸਮਰਥਕ[....]

Auckland (NZ Punjabi News) – ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਜੰਮੂ-ਕਸ਼ਮੀਰ ਨਾਲ ਸਬੰਧਤ ਇੱਕ ਭਾਰਤੀ[....]

Auckland (NZ Punjabi News) – ਬਿਜਲੀ ਕੰਪਨੀਆਂ ਵੱਲੋਂ ਵਧਦੇ ਬਿੱਲਾਂ ਦੇ ਨਾਲ ਅਰਬਾਂ ਡਾਲਰ ਦਾ ਮੁਨਾਫ਼ਾ ਕਮਾਉਣ[....]

ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਡਿਪਾਰਟਮੈਂਟ ਆਫ ਕਨਜ਼ਰਵੇਸ਼ਨ (DOC) ਵਿੱਚ ਹੋਰ ਨੌਕਰੀਆਂ ਕੱਟੇ ਜਾਣ ਦੀ[....]

ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਪਹਿਲੀ ਵਾਰ ਚੁਣੇ ਗਏ MP **ਗ੍ਰੇਗ ਫਲੇਮਿੰਗ**[....]

ਆਕਲੈਂਡ (NZ Punjabi News) – ਏਅਰ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਫਲਾਈਟ ਰੱਦ ਹੋਣ ਦੀ ਸਥਿਤੀ ਵਿੱਚ ਹੁਣ ਯਾਤਰੀਆਂ[....]

Auckland (NZ Punjabi News) – ਨਿਊਜ਼ੀਲੈਂਡ ਵਿੱਚ Westpac ਦੇ ਗਾਹਕਾਂ ਨੂੰ ਵੀਰਵਾਰ ਸਵੇਰੇ Online Banking ਸੇਵਾ ਵਿੱਚ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੇ ਅੱਜ ਸਵੇਰੇ ਕੜਾਕੇ ਦੀ ਠੰਢ[....]

ਆਕਲੈਂਡ (NZ Punjabi News) – ਨਵੀਂ ਖੋਜ ਮੁਤਾਬਕ ਜਲਵਾਯੂ ਤਬਦੀਲੀ ਕਾਰਨ ਆਕਲੈਂਡ ਵਿੱਚ 25°C ਤੋਂ ਵੱਧ ਤਾਪਮਾਨ[....]

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ) ਨਿਊਜ਼ੀਲੈਂਡ ਦੇ Immigration and Protection Tribunal ਨੇ ਹਰਿਆਣਾ ਨਾਲ ਸਬੰਧਤ 30 ਸਾਲ ਉਮਰ[....]

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਹਿੰਦੀ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦੇਣ[....]

Auckland (NZ Punjabi News) – ਨਿਊਜ਼ੀਲੈਂਡ ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2020 ਤੋਂ ਹੁਣ ਤੱਕ 20 ਤੋਂ[....]

ਆਕਲੈਂਡ (NZ Punjabi News) – Facebook ਅਤੇ Instagram ਦੀ ਮਾਲਕ ਕੰਪਨੀ Meta ਖ਼ਿਲਾਫ਼ ਚੱਲ ਰਹੇ ਇੱਕ[....]

error: Content is protected !!