ਪੰਥ ਪ੍ਰਸਿੱਧ ਕਥਾਕਾਰ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਆ ਰਹੇ ਨਿਊਜੀਲੈਂਡ ਦੌਰੇ ‘ਤੇ

Takaniniਆਕਲੈਂਡ (ਹਰਪ੍ਰੀਤ ਸਿੰਘ) – ਪੰਥ ਪ੍ਰਸਿੱਧ ਕਥਾਕਾਰ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਆਉਂਦੀ 15 ਜੂਨ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 8 ਦਿਨਾਂ ਦੇ ਮਹਾਨ ਗੁਰਮਤਿ ਸਮਾਗਮਾਂ ਲਈ ਪੁੱਜ ਰਹੇ ਹਨ। ਇਹ ਗੁਰਮਤਿ ਸਮਾਗਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਹਨ।

ਸਮਾਗਮਾਂ ਦਾ ਵੇਰਵਾ ਇਸ ਪ੍ਰਕਾਰ ਹੈ:-

*ਸਥਾਨ- ਟਾਕਾਨਿਨੀ ਗੁਰੂਘਰ, 70 ਟਾਕਾਨਿਨੀ ਸਕੂਲ ਰੋਡ, ਟਾਕਾਨਿਨੀ*

*15 ਜੂਨ 2025 (ਐਤਵਾਰ) – ਸਵੇਰੇ 11.30 ਤੋਂ 1.00*

*16, 17, 18, 19, 20 ਜੂਨ 2025 – ਸ਼ਾਮ 7.00 ਤੋਂ 8.30*

*22 ਜੂਨ 2025 ਸਵੇਰੇ – 11.00 ਤੋਂ 12.30*

ਵਧੇਰੇ ਜਾਣਕਾਰੀ ਲਈ ਸੰਪਰਕ: ਦਲਜੀਤ ਸਿੰਘ – +6421803512, ਡਾਕਟਰ ਇੰਦਰਪਾਲ ਸਿੰਘ – +64 21 372 921

Share it :
error: Content is protected !!