ਇਸ ਸਾਲ ਆਕਲੈਂਡ ਵਿੱਚ ਖੁੱਲਣ ਜਾ ਰਿਹਾ ਨਿਊਜੀਲੈਂਡ ਦਾ ਪਹਿਲਾ ਆਈਕੀਆ ਸਟੋਰ

Ikea
Ikea First Store in NZ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਆਈਕੀਆ ਦਾ ਪਹਿਲਾ ਸਟੋਰ ਆਕਲੈਂਡ ਦੇ ਸਿਲਵੀਆ ਪਾਰਕ ਵਿੱਚ ਖੁੱਲਣ ਜਾ ਰਿਹਾ ਹੈ ਤੇ ਇਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 34,000 ਵਰਗ ਮੀਟਰ ਵਿੱਚ ਬਨਣ ਜਾ ਰਹੇ ਇਸ ਸਟੋਰ ਦੇ ਸਾਲ ਦੇ ਅੰਤ ਤੱਕ ਬਣ ਕੇ ਖੁੱਲਣ ਦੀ ਆਸ ਹੈ। ਇਸ ਲਈ ਇੱਕ ਸਟੋਰੇਜ ਫਸੀਲਟੀ 20,000 ਵਰਗ ਮੀਟਰ ਵਿੱਚ ਪਹਿਲਾਂ ਹੀ ਮੈਂਗਰੀ ਵਿੱਚ ਸ਼ੁਰੂ ਹੋ ਚੁੱਕੀ ਹੈ, ਜਿੱਥੇ ਇਸ ਸਟੋਰ ਲਈ ਮਈ ਵਿੱਚ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ ਜਾਏਗਾ। ਸਟੋਰ ਦੀ ਕੰਸਟਰਕਸ਼ਨ ਦਾ ਕੰਮ 2023 ਤੋਂ ਚੱਲ ਰਿਹਾ ਹੈ। ਸਟੋਰ ਖੋਲੇ ਜਾਣ ਦੀ ਤਾਰੀਖ ਦਾ ਐਲਾਨ ਸਾਲ ਦੇ ਅੰਤ ਵਿੱਚ ਹੋਏਗਾ।

Share it :
error: Content is protected !!