ਹਰ ਕਰਮਚਾਰੀ ਨੂੰ ਮਿਲੇਗਾ $65,000 ਦਾ ਬੋਨਸ

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਸ਼ੁਰੂ ਹੋਈ ਤੇ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਆਪਣੇ ਵੱਡੇ-ਵੱਡੇ ਡਾਟਾ ਸੈਂਟਰ ਚਲਾਉਣ ਵਾਲੀ ਕੰਪਨੀ ਏਅਰ ਟਰੰਕ ਵਲੋਂ ਆਪਣੇ 330 ਤੋਂ ਵਧੇਰੇ ਕਰਮਚਾਰੀਆਂ ਨੂੰ ਪ੍ਰਤੀ ਕਰਮਚਾਰੀ ਦੇ ਹਿਸਾਬ ਨਾਲ $65,000 ਦਾ ਬੋਨਸ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਕੰਪਨੀ $22 ਮਿਲੀਅਨ ਖਰਚੇਗੀ। ਦਰਅਸਲ ਕੰਪਨੀ ਨੂੰ ਬੀਤੇ ਸਮੇਂ ਵਿੱਚ ਇਨ੍ਹਾਂ ਕਰਮਚਾਰੀਆਂ ਕਾਰਨ ਵੱਡੀ ਸਫਲਤਾ ਹਾਸਿਲ ਹੋਈ ਹੈ ਤੇ ਕੰਪਨੀ ਦੁਨੀਆਂ ਦੇ ਗਿਣੇ-ਚੁਣੇ ਵੱਡੇ ਡਾਟਾ ਸੈਂਟਰਾਂ ਵਾਲੀ ਕੰਪਨੀ ਵਿੱਚ ਸ਼ੁਮਾਰ ਹੋਈ ਹੈ ਤੇ ਇਸ ਸਫਲਤਾ ਨੂੰ ਕੰਪਨੀ ਆਪਣੇ ਇਨ੍ਹਾਂ ਕਰਮਚਾਰੀਆਂ ਨਾਲ ਮਨਾਉਣਾ ਚਾਹੁੰਦੀ ਸੀ।
Ek din, do din, puri kahani! From Contributor Day ki contributions to Conference Day ki learnings, Startup Gully ki innovations, Hiring Camp ki new beginnings, Raffle ki excitement, Swag ki masti, Centre Stage ki inspiring talks, aur Networking Dinner ki yaadein…
— WordCamp Delhi (@wordcampdelhi) December 4, 2024
Sab kuch, ek… pic.twitter.com/k3g4bfJi6c



