ਮੈਲਬੋਰਨ ਵਿੱਚ ਪੰਜਾਬੀ ਨੌਜਵਾਨ ਭੇਦਭਰੇ ਹਲਾਤਾਂ ‘ਚ ਹੋਇਆ ਲਾਪਤਾ ਮੱਦਦ ਲਈ ਅਪੀਲ ਹੋਈ ਜਾਰੀ

Kamaljit
Kamaljit Singh missing from Hoppers Crossing Melbourne

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ 30 ਸਾਲਾ ਪੰਜਾਬੀ ਨੌਜਵਾਨ ਦੀ ਭੇਦਭਰੇ ਹਲਾਤਾਂ ‘ਚ ਲਾਪਤਾ ਹੋਣ ਦੀ ਖਬਰ ਹੈ। ਤਸਵੀਰ ਵਿੱਚ ਦਿਖਾਈ ਦੇ ਰਹੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਅਖੀਰਲੀ ਵਾਰ ਸ਼ਨੀਵਾਰ ਹੋਪਰਜ਼ ਕਰੋਸਿੰਗ (ਮੈਲਬੋਰਨ) ਗੁਰੂਘਰ ਦੀ ਸਾਹਮਣੀ ਮਾਰਕੀਟ ਵਿੱਚ ਦੇਖਿਆ ਗਿਆ ਸੀ। ਜੇ ਕਮਲਜੀਤ ਬਾਰੇ ਕਿਸੇ ਨੂੰ ਪਤਾ ਹੋਏ ਜਾਂ ਇਸ ਮਸਲੇ ‘ਤੇ ਕੁਝ ਵੀ ਪਤਾ ਲੱਗੇ ਤਾਂ 0452 186 467 ਇਸ ਨੰਬਰ ‘ਤੇ ਸੰਪਰਕ ਕੀਤਾ ਜਾਏ।

Share it :
error: Content is protected !!