ਮੈਲਬੋਰਨ ਵਾਲੇ ਟੈਕਸੀ ਚਾਲਕ ਹੋ ਜਾਣ ਸਾਵਧਾਨ!

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਟੈਕਸੀ ਚਾਲਕ ਮੀਟਰਾਂ ਨੂੰ ਨਾ ਚਲਾਕੇ ਗ੍ਰਾਹਕ ਤੋਂ ਆਪਣੀ ਮਰਜੀ ਦਾ ਕਿਰਾਇਆ ਵਸੂਲਦੇ ਹਨ, ਪ੍ਰੀਮੀਅਰ ਜੈਸਿੰਟਾ ਐਲਨ ਅਨੁਸਾਰ ਇਹ ਸਰਾਸਰ ਗਲਤ ਹੈ ਅਤੇ ਇਸ ਲਈ ਟੈਕਸੀ ਡਰਾਈਵਰਾਂ ਨੂੰ ਕਾਨੂੰਨੀ ਕਾਰਵਾਈ ਵੀ ਝੱਲਣੀ ਪੈ ਸਕਦੀ ਹੈ। ਜੇ ਤੁਹਾਡੇ ਤੋਂ ਕੋਈ ਟੈਕਸੀ ਚਾਲਕ ਮਨ-ਮਰਜੀ ਦਾ ਕਿਰਾਇਆ ਵਸੂਲਦਾ ਹੈ ਤਾਂ ਇਸ ਬਾਰੇ ਤੁਰੰਤ ਸੈਫ ਟ੍ਰਾਂਸਪੋਰਟ ਵਿਕਟੋਰੀਆ ਨੂੰ ਸੂਚਿਤ ਕਰੋ।

Share it :
error: Content is protected !!