Friday, 18 October 2024
17 October 2024 Australia

ਨਵੇਂ ਵਰਕ ਹੋਲੀਡੇਅ ਵੀਜੇ ਲਈ 40,000 ਨੌਜਵਾਨਾਂ ਨੇ ਸਿਰਫ 2 ਹਫਤਿਆਂ ਵਿੱਚ ਕੀਤਾ ਅਪਲਾਈ

ਨਵੇਂ ਵਰਕ ਹੋਲੀਡੇਅ ਵੀਜੇ ਲਈ 40,000 ਨੌਜਵਾਨਾਂ ਨੇ ਸਿਰਫ 2 ਹਫਤਿਆਂ ਵਿੱਚ ਕੀਤਾ ਅਪਲਾਈ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ 18 ਤੋਂ 30 ਸਾਲ ਦੇ ਉਮਰ ਦੇ ਭਾਰਤੀਆਂ ਲਈ ਆਸਟ੍ਰੇਲੀਆ ਵਲੋਂ ਸ਼ੁਰੂ ਕੀਤੇ ਗਏ ਵਰਕ ਹੋਲੀਡੇਅ ਵੀਜੇ ਲਈ ਸਿਰਫ 2 ਹਫਤਿਆਂ ਵਿੱਚ 40,000 ਤੋਂ ਵਧੇੇਰੇ ਲੋਕਾਂ ਨੇ ਅਪਲਾਈ ਕਰ ਦਿੱਤਾ ਹੈ, ਇਹ ਜਾਣਕਾਰੀ ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮਨਿਸਟਰ ਮੇਟ ਥਿਸੇਲਟਵੇਟ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪੂਲ ਤਹਿਤ 1000 ਵੀਜੇ ਜਾਰੀ ਹੋਣਗੇ ਤੇ ਐਪਲੀਕੇਸ਼ਨਾਂ ਦਾ ਇਹ ਦੌਰ ਇਸ ਮਹੀਨੇ ਦੇ ਅੰਤ ਤੱਕ ਜਾਰੀ ਰਹੇਗਾ। ਵੀਜਾ 12 ਮਹੀਨਿਆਂ ਲਈ ਹੋਏਗਾ ਤੇ ਵੀਜਾ ਧਾਰਕ ਬਿਨ੍ਹਾਂ ਰੋਕ-ਟੋਕ ਕੰਮ ਜਾਂ ਸਟੱਡੀ ਕਰ ਸਕੇਗਾ।

ADVERTISEMENT
NZ Punjabi News Matrimonials