ਐਤਵਾਰ 25 ਅਗਸਤ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pm
ਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm
12:15pm
ਕੀਰਤਨ ਭਾਈ ਸਰਵਣ ਸਿੰਘ ਜੀ ਦਰਬਾਰ ਸਾਹਿਬ ਵਾਲੇ ।
12:15-12:45pm
ਢਾਢੀ ਜਥਾ ਭਾਈ ਹਰਮਨਜੀਤ ਸਿੰਘ ਜੀ
12:50pm ਅਰਦਾਸ