Saturday, 21 September 2024
21 September 2024 New Zealand

ਲੋਕਲ ਬੋਰਡ ਚੋਣਾ ਲਈ ਭਾਈਚਾਰੇ ਤੋਂ ਮਾਰਸ਼ਲ ਵਾਲੀਆ ਨੇ ਕੈਂਪੇਨ ਦੀ ਕੀਤੀ ਸ਼ੁਰੂਆਤ

ਬਹੁ-ਗਿਣਤੀ ਅਤੇ ਭਾਰਤੀ ਭਾਈਚਾਰੇ ਵਲੋਂ ਮਿਲ ਰਿਹਾ ਚੰਗਾ ਹੁੰਗਾਰਾ
ਲੋਕਲ ਬੋਰਡ ਚੋਣਾ ਲਈ ਭਾਈਚਾਰੇ ਤੋਂ ਮਾਰਸ਼ਲ ਵਾਲੀਆ ਨੇ ਕੈਂਪੇਨ ਦੀ ਕੀਤੀ ਸ਼ੁਰੂਆਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੋਕਲ ਬੋਰਡ ਚੋਣਾ ਲਈ ਭਾਈਚਾਰੇ ਤੋਂ ਉਮੀਦਵਾਰ ਮਾਰਸ਼ਲ ਵਾਲੀਆ ਵਲੋਂ ਆਪਣੇ ਚੋਣ ਪ੍ਰਚਾਰ ਲਈ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਇਹ ਕੈਂਪੇਨ ਮੈਨੁਰੇਵਾ ਤੇ ਵੇਮਾਊਥ ਦੇ ਇਲਾਕੇ ਤੋਂ ਸ਼ੁਰੂ ਕੀਤਾ ਗਿਆ ਹੈ, ਇਸ ਮੌਕੇ ਮਾਰਸ਼ਲ ਵਾਲੀਆ ਦੇ ਨਾਲ ਲੋਕਲ ਕਾਉਂਸਲ ਡੈਨੀਅਲ ਨਿਊਮਨ, ਲੋਕਲ ਬੋਰਡ ਮੈਂਬਰ ਹੈਦਰ ਹੈਨਰੀ ਅਤੇ ਰੇਵਨ ਮੌਜੂਦ ਰਹੇ, ਜਿਨ੍ਹਾਂ ਨੇ ਉਕਤ ਇਲਾਕਿਆਂ ਵਿੱਚ ਡੋਰ-ਨੋਕਿੰਗ ਕੀਤੀ ਤੇ ਕਈ ਇਲਾਕਾ ਨਿਵਾਸੀ ਜਿਨ੍ਹਾਂ ਦੀਆਂ ਕੁਝ ਸੱਮਸਿਆਵਾਂ ਸਨ ਦਾ, ਨਿਪਟਾਰਾ ਮੌਕੇ 'ਤੇ ਹੀ ਕੀਤਾ।

ADVERTISEMENT
NZ Punjabi News Matrimonials