Friday, 18 October 2024
17 October 2024 New Zealand

ਪਹਿਲੇ ਟੈਸਟ ਵਿੱਚ ਨਿਊਜੀਲੈਂਡ ਨੇ ਇੰਡੀਆ ਦੀ ਟੀਮ ਦਾ ਕੀਤਾ ਬੁਰਾ ਹਾਲ

ਪਹਿਲੇ ਟੈਸਟ ਵਿੱਚ ਨਿਊਜੀਲੈਂਡ ਨੇ ਇੰਡੀਆ ਦੀ ਟੀਮ ਦਾ ਕੀਤਾ ਬੁਰਾ ਹਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਦੌਰੇ 'ਤੇ ਗਈ ਨਿਊਜੀਲੈਂਡ ਟੀਮ ਨੇ ਟੀਮ ਇੰਡੀਆ ਨਾਲ ਚੱਲ ਰਹੇ ਪਹਿਲੇ ਟੈਸਟ ਵਿੱਚ ਵਧੀਆ ਕਾਰਗੁਜਾਰੀ ਦਿਖਾਉਂਦਿਆਂ ਟੀਮ ਇੰਡੀਆ ਨੂੰ ਸਿਰਫ 46 ਸਕੋਰ 'ਤੇ ਆਲ ਆਊਟ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਟੀਮ ਇੰਡੀਆ ਦੇ ਵੀਰਾਟ ਕੋਹਲੀ, ਕੇ ਐਲ ਰਾਹੁਲ, ਰਵਿੰਦਰ ਜਡੇਜਾ, ਸਰਫਰਾਜ਼ ਖਾਨ, ਰਵਿੰਚਦਰਨ ਅਸ਼ਵਿਨ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਜੀਰੋ ਸਕੋਰ 'ਤੇ ਆਊਟ ਹੋ ਗਏ ਅਤੇ ਸਿਰਫ 2 ਖਿਡਾਰੀ ਹੀ 10 ਤੋਂ ਵਧੇਰੇ ਦਾ ਨਿੱਜੀ ਸਕੋਰ ਬਨਾਉਣ ਵਿੱਚ ਸਫਲ ਰਹੇ।

ADVERTISEMENT
NZ Punjabi News Matrimonials