Wednesday, 23 October 2024
12 October 2024 Australia

ਸ਼੍ਰੀ ਦੁਰਗਾ ਮੰਦਿਰ ਮੈਲਬੋਰਨ ਵਲੋਂ ਦੁਸ਼ਹਿਰਾ ਮਨਾਉਣ ਲਈ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਪੁੱਜਣ ਦਾ ਖੁੱਲਾ ਸੱਦਾ

ਸ਼੍ਰੀ ਦੁਰਗਾ ਮੰਦਿਰ ਮੈਲਬੋਰਨ ਵਲੋਂ ਦੁਸ਼ਹਿਰਾ ਮਨਾਉਣ ਲਈ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਪੁੱਜਣ ਦਾ ਖੁੱਲਾ ਸੱਦਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਸ਼੍ਰੀ ਦੁਰਗਾ ਮੰਦਿਰ (ਰੋਕਬੈਂਕ) ਮੈਲਬੋਰਨ ਵਲੋਂ ਕੱਲ ਐਤਵਾਰ 13 ਅਕਤੂਬਰ ਨੂੰ ਦੁਸ਼ਹਿਰਾ ਮਨਾਉਣ ਲਈ ਭਾਈਚਾਰੇ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਦੁਸ਼ਹਿਰੇ ਸਬੰਧੀ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੂਰੂ ਹੋਏਗਾ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗਾ।

ADVERTISEMENT
NZ Punjabi News Matrimonials