Wednesday, 23 October 2024
19 October 2024 Australia

ਵਿਕਟੋਰੀਆ ਵਾਲਿਓ ਆਪਣੀ ਸਿਹਤ ਦਾ ਰੱਖੋ ਧਿਆਨ

ਵਿਕਟੋਰੀਆ ਵਾਲਿਓ ਆਪਣੀ ਸਿਹਤ ਦਾ ਰੱਖੋ ਧਿਆਨ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਵਧੇ ਐਮਪੋਕਸ ਦੇ ਕੇਸਾਂ ਤੋਂ ਬਾਅਦ ਵਿਕਟੋਰੀਆ ਸਿਹਤ ਮਾਹਿਰਾਂ ਨੇ ਰਿਹਾਇਸ਼ੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਹੁਣ ਤੱਕ ਕੁੱਲ 330 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 27 ਨੂੰ ਤਾਂ ਸਿਹਤ ਦੇ ਹਾਲਾਤ ਵਿਗੜਣ ਕਾਰਨ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ ਹੈ। ਐਮਪੋਕਸ ਦੀ ਸੱਮਸਿਆ ਜਿਆਦਾਤਰ ਉਨ੍ਹਾਂ ਬੰਦਿਆਂ ਨੂੰ ਆਉਂਦੀ ਹੈ, ਜੋ ਕੁਦਰਤ ਦੇ ਨਿਯਮਾਂ ਵਿਰੁੱਧ ਗੇਅ, ਬਾਈਸੇਕਚੁਅਲ ਯੋਣ ਸਬੰਧ ਬਨਾਉਂਦੇ ਹਨ। ਵਿਕਟੋਰੀਆ ਵਿੱਚ ਮਹਿਲਾਵਾਂ ਵਿੱਚ ਵੀ ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਨੂੰ ਵੀ ਇਸ ਬਿਮਾਰੀ ਦੀ ਦਿੱਕਤ ਹੈ, ਉਹ ਬਿਨ੍ਹਾਂ ਸ਼ਰਮ ਕੀਤੇ ਆਪਣਾ ਟੈਸਟ ਕਰਵਾਉਣ, ਉਨ੍ਹਾਂ ਦੀ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਏਗੀ।

ADVERTISEMENT
NZ Punjabi News Matrimonials