Wednesday, 23 October 2024
19 October 2024 Australia

ਇੱਕ ਨੌਜਵਾਨ ਮੁਟਿਆਰ ਅਤੇ 2 ਬੱਚਿਆਂ ਸਮੇਤ 3 ਜਣਿਆਂ ਦੀ ਡੁੱਬਣ ਕਾਰਨ ਹੋਈ ਮੌ-ਤ

ਇੱਕ ਨੌਜਵਾਨ ਮੁਟਿਆਰ ਅਤੇ 2 ਬੱਚਿਆਂ ਸਮੇਤ 3 ਜਣਿਆਂ ਦੀ ਡੁੱਬਣ ਕਾਰਨ ਹੋਈ ਮੌ-ਤ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਸਿਡਨੀ ਦੇ ਲੇਨਸਵੇਲ ਦੇ ਫਲੋਏਡ ਬੇਅ ਵਿਖੇ ਅੱਜ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਮੁਟਿਆਰ ਤੇ 2 ਬੱਚੇ ਸ਼ਾਮਿਲ ਹਨ। ਮਹਿਲਾ ਨੂੰ ਤਾਂ ਐਮਰਜੈਂਸੀ ਟੀਮਾਂ ਨੇ ਜਲਦ ਹੀ ਬਾਹਰ ਕੱਢ ਲਿਆ ਸੀ, ਪਰ ਬੱਚਿਆਂ ਦੀਆਂ ਮ੍ਰਿਤਕ ਲਾਸ਼ਾਂ ਲੱਭਣ ਨੂੰ ਕਾਫੀ ਸਮਾਂ ਲੱਗ ਗਿਆ ਸੀ। ਇਹ ਮੰਦਭਾਗੀ ਘਟਨਾ ਕਿਉਂ ਵਾਪਰੀ ਹੈ, ਇਸ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ।

ADVERTISEMENT
NZ Punjabi News Matrimonials