Wednesday, 23 October 2024
21 October 2024 Australia

5 ਵਿੱਚੋਂ 1 ਆਸਟ੍ਰੇਲੀਆ ਵਾਸੀ ਮਾਨਸਿਕ ਬਿਮਾਰੀ ਦਾ ਸ਼ਿਕਾਰ

5 ਵਿੱਚੋਂ 1 ਆਸਟ੍ਰੇਲੀਆ ਵਾਸੀ ਮਾਨਸਿਕ ਬਿਮਾਰੀ ਦਾ ਸ਼ਿਕਾਰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਿਊਰੋ ਆਫ ਸਟੇਟੇਸਟਿਕ ਦੇ ਆਂਕੜੇ ਦੱਸਦੇ ਹਨ ਕਿ ਨੈਸ਼ਨਲ ਸਟੱਡੀ ਆਫ ਮੈਂਟਲ ਹੈਲਥ ਵਲੋਂ ਕਰਵਾਈ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ 5 ਵਿੱਚੋਂ ਇੱਕ ਆਸਟ੍ਰੇਲੀਆ ਵਾਸੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ।
ਆਂਕੜੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੇ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ 16 ਤੋਂ 85 ਸਾਲ ਉਮਰ ਦੇ 42.5% ਵਿਅਕਤੀ ਆਪਣੀ ਜਿੰਦਗੀ ਵਿੱਚ ਕਿਤੇ ਨਾ ਕਿਤੇ ਮਾਨਸਿਕ ਬਿਮਾਰੀ ਦਾ ਸਾਹਮਣਾ ਕਰ ਚੁੱਕੇ ਹਨ ਤੇ ਇਸੇ ਉਮਰ ਵਰਗ ਦੇ 21.5% ਵਿਅਕਤੀ ਇੱਕ ਸਾਲ ਤੱਕ ਮਾਨਸਿਕ ਬਿਮਾਰੀ ਦਾ ਸਾਹਮਣਾ ਕਰ ਚੁੱਕੇ ਹਨ। ਇਸ ਬਿਮਾਰੀ ਵਿੱਚ ਲੋਕ ਸਭ ਤੋਂ ਜਿਆਦਾ ਮਾਨਸਿਕ ਪ੍ਰੇਸ਼ਾਨੀ ਤੇ ਤਣਾਅ ਦਾ ਸ਼ਿਕਾਰ ਹੁੰਦੇ ਹਨ।
ਮਾਹਿਰ ਅਜਿਹੀਆਂ ਮਾਨਸਿਕ ਬਿਮਾਰੀਆਂ ਤੋਂ ਬਚਣ ਲਈ ਯੋਗ ਅਭਿਆਸ, ਕਸਰਤ, ਖੇਡਾਂ, ਦੂਜਿਆਂ ਨਾਲ ਸਮਾਂ ਬਿਤਾਉਣ ਦੀ ਸਲਾਹ ਦਿੰਦੇ ਹਨ।

ADVERTISEMENT
NZ Punjabi News Matrimonials