Wednesday, 23 October 2024
28 August 2024 New Zealand

ਆਕਲੈਂਡ ਦੇ ਅਪਾਰਟਮੈਂਟ ਵਿੱਚ ਵੜੀ ਬੇਕਾਬੂ ਕਾਰ, 3 ਜਣੇ ਹੋਏ ਜਖਮੀ

ਆਕਲੈਂਡ ਦੇ ਅਪਾਰਟਮੈਂਟ ਵਿੱਚ ਵੜੀ ਬੇਕਾਬੂ ਕਾਰ, 3 ਜਣੇ ਹੋਏ ਜਖਮੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਵਿਖੇ ਇੱਕ ਕਾਰ ਦੇ ਬੇਕਾਬੂ ਹੋ ਜਾਣ ਕਾਰਨ ਹਾਦਸਾ ਵਾਪਰਨ ਦੀ ਖਬਰ ਹੈ, ਜਾਣਕਾਰੀ ਅਨੁਸਾਰ ਕਾਰ ਤੇਜ ਰਫਤਾਰ ਕਾਰ ਬੇਕਾਬੂ ਹੁੰਦੀ ਹੋਈ ਇੱਕ ਰਿਹਾਇਸ਼ੀ ਅਪਾਰਟਮੈਂਟ ਵਿੱਚ ਜਾ ਵੜੀ, ਜਿਸ ਕਾਰਨ 3 ਜਣੇ ਜਖਮੀ ਹੋਏ ਦੱਸੇ ਜਾ ਰਹੇ ਹਨ। ਮੌਕੇ 'ਤੇ ਐਮਰਜੈਂਸੀ ਵਿਭਾਗ ਦੇ ਕਈ ਵਾਹਨ ਪੁੱਜੇ ਹੋਏ ਹਨ, ਇਹ ਘਟਨਾ ਸੈਂਟਰਲ ਆਕਲੈਂਡ ਦੇ ਨਿਵਸੈਂਟ ਸਟਰੀਟ ਦੀ ਹੈ।

ADVERTISEMENT
NZ Punjabi News Matrimonials