Wednesday, 23 October 2024
23 October 2024 New Zealand

ਭੰਗੜਾ ਕਰਦੀ ਨਿਊਜੀਲੈਂਡ ਦੀ ਟੀਮ ਦੇਖ ਖੁਸ਼ ਹੋਏ ਨਿਊਜੀਲੈਂਡ ਵਾਲੇ

ਭੰਗੜਾ ਕਰਦੀ ਨਿਊਜੀਲੈਂਡ ਦੀ ਟੀਮ ਦੇਖ ਖੁਸ਼ ਹੋਏ ਨਿਊਜੀਲੈਂਡ ਵਾਲੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਦੀ ਭੰਗੜਾ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਦੁਨੀਆਂ ਭਰ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਆਕਲੈਂਡ ਵਿੱਚ ਹੋਏ ਕਿਸੇ ਸੈਲੀਬਰੇਸ਼ਨ ਮੌਕੇ ਦੀ ਹੈ ਤੇ ਭਾਈਚਾਰਿਕ ਸਾਂਝ ਨੂੰ ਡੁੰਘਾ ਕਰਨ ਲਈ ਨਿਊਜੀਲੈਂਡ ਪੁਲਿਸ ਦੇ ਵੱਖੋ-ਵੱਖ ਮੂਲ ਦੇ ਅਧਿਕਾਰੀਆਂ ਵਲੋਂ ਇਹ ਭੰਗੜਾ ਕੀਤਾ ਜਾ ਰਿਹਾ ਹੈ।

ADVERTISEMENT
NZ Punjabi News Matrimonials