Wednesday, 23 October 2024
23 October 2024 New Zealand

ਜੈਟਸਟਾਰ ਤੇ ਏਅਰ ਨਿਊਜੀਲੈਂਡ ਨੇ ਲਾਈ ਸਸਤੀਆਂ ਟਿਕਟਾਂ ਦੀ ਸੇਲ

ਜੈਟਸਟਾਰ ਤੇ ਏਅਰ ਨਿਊਜੀਲੈਂਡ ਨੇ ਲਾਈ ਸਸਤੀਆਂ ਟਿਕਟਾਂ ਦੀ ਸੇਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਤੇ ਜੈਟਸਟਾਰ ਇਸ ਵੇਲੇ ਕਰੜੀ ਟੱਕਰ ਵਿੱਚ ਹਨ। ਪਹਿਲਾਂ ਤਾਂ ਸੋਮਵਾਰ ਤੋਂ ਏਅਰ ਨਿਊਜੀਲੈਂਡ ਨੇ ਸਸਤੀਆਂ ਘਰੇਲੂ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਸੀ ਤੇ ਉਸਤੋਂ ਬਾਅਦ ਜੈਟ-ਸਟਾਰ ਨੇ ਵੀ ਘਰੇਲੂ ਟਿਕਟਾਂ 'ਤੇ ਸੇਲ ਦਾ ਐਲਾਨ ਕਰ ਦਿੱਤਾ ਹੈ। ਲੱਖਾਂ ਟਿਕਟਾਂ ਇਸ ਸੇਲ ਤਹਿਤ ਵਿਕਰੀ 'ਤੇ ਹਨ ਤੇ ਕਿਰਾਏ $35 ਤੋਂ ਸ਼ੁਰੂ ਹੋ ਰਹੇ ਹਨ। ਸੇਲ ਦਾ ਸਮਾਂ ਨਵੰਬਰ 2024 ਤੋਂ ਅਗਸਤ 2025 ਵਿਚਾਲੇ ਦਾ ਹੈ।

ADVERTISEMENT
NZ Punjabi News Matrimonials