Thursday, 21 November 2024
03 October 2024 Australia

ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਹੁਣ ਖ੍ਰੀਦੀ ਜਾ ਸਕੇਗੀ ਵੇ_ਪ

ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਹੁਣ ਖ੍ਰੀਦੀ ਜਾ ਸਕੇਗੀ ਵੇ_ਪ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਆਸਟ੍ਰੇਲੀਆ ਭਰ ਵਿੱਚ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਤੋਂ ਬਾਅਦ 18 ਸਾਲ ਤੋਂ ਵਧੇਰੇ ਉਮਰ ਵਾਲਿਆਂ ਨੂੰ ਨਿਕੋਟਿਨ ਦੀ ਘੱਟ ਡੋਜ਼ (2%) ਵਾਲੀ ਵੇਪ ਖ੍ਰੀਦਣ ਲਈ ਡਾਕਟਰੀ ਪ੍ਰਿਸਕਰੀਪਸ਼ਨ ਦੀ ਲੋੜ ਨਹੀਂ ਰਹੇਗੀ, ਜਦਕਿ ਪਹਿਲਾਂ ਡਾਕਟਰੀ ਪਰਚੀ ਲਾਜਮੀ ਸੀ। 18 ਸਾਲ ਤੋਂ ਘੱਟ ਉਮਰ ਵਾਲਿਆਂ 'ਤੇ ਵੇਪ ਖ੍ਰੀਦਣ ਲਈ ਇਹ ਕਾਨੂੰਨ ਲਾਗੂ ਨਹੀਂ ਹੋਏਗਾ।

ADVERTISEMENT
NZ Punjabi News Matrimonials