Wednesday, 23 October 2024
20 October 2024 Australia

ਪੰਜਾਬੀ ਨੌਜਵਾਨ ਭੇਦਭਰੇ ਹਲਾਤਾਂ ‘ਚ ਹੋਇਆ ਲਾਪਤਾ

ਪੰਜਾਬੀ ਨੌਜਵਾਨ ਭੇਦਭਰੇ ਹਲਾਤਾਂ ‘ਚ ਹੋਇਆ ਲਾਪਤਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੀ 17 ਅਕਤੂਬਰ ਦਿਨ ਵੀਰਵਾਰ ਤੋਂ ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਤੋਂ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਹੈ। ਨੌਜਵਾਨ ਦਾ ਨਾਮ ਜਸਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਆਖਰੀ ਵਾਰ ਜਸਵਿੰਦਰ ਨੂੰ ਉਸਦੀ ਆਈ 30 ਗੱਡੀ ਵਿੱਚ ਦੇਖਿਆ ਗਿਆ ਸੀ। ਜੇ ਕਿਸੇ ਨੂੰ ਜਸਵਿੰਦਰ ਬਾਰੇ ਜਾਣਕਾਰੀ ਹੋਏ ਤਾਂ 0481 542 240, 0415 726 457 ਇਸ ਨੰਬਰ 'ਤੇ ਸੰਪਰਕ ਕੀਤਾ ਜਾਏ।

ADVERTISEMENT
NZ Punjabi News Matrimonials