Wednesday, 23 October 2024
22 October 2024 Australia

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦਾ ਬਹੁਤ ਸ਼ਲਾਘਾਯੋਗ ਕਾਰਜ

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦਾ ਬਹੁਤ ਸ਼ਲਾਘਾਯੋਗ ਕਾਰਜ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਵਲੋਂ ਬਹੁਤ ਹੀ ਸ਼ਲਾਘਾਯੋਗ ਕਾਰਜ ਨੂੰ ਅੰਜਾਮ ਦਿੰਦਿਆਂ ਮੈਲਬੋਰਨ ਦੇ ਲੈਂਗਵਰਿਨ ਇਲਾਕੇ ਵਿੱਚ ਇੱਕ ਅੱਤਆਧੁਨਿਕ ਰਸੋਈ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਇੱਕੋ-ਵੇਲੇ 8000 ਲੋਕਾਂ ਲਈ ਕੁਝ ਘੰਟਿਆਂ ਵਿੱਚ ਅਤੇ ਬਹੁਤ ਸੀਮਿਤ ਮਨੁੱਖੀ ਮੱਦਦ ਨਾਲ ਭੋਜਨ ਤਿਆਰ ਕੀਤਾ ਜਾ ਸਕੇਗਾ ਅਤੇ ਸਭ ਤੋਂ ਮੱਹਤਵਪੂਰਨ ਗੱਲ ਇਹ ਹੈ ਕਿ ਕਿਸੇ ਕੁਦਰਤੀ ਆਪਦਾ ਮੌਕੇ ਇਸ ਰਸੋਈ ਨੂੰ ਲੋੜਵੰਦਾਂ ਲਈ ਭੋਜਨ ਤਿਆਰ ਕਰਨ ਦੇ ਸੈਂਟਰ ਵਜੋਂ ਵਰਤਿਆ ਜਾਏਗਾ।

ADVERTISEMENT
NZ Punjabi News Matrimonials