Thursday, 21 November 2024
09 November 2024 Australia

ਐਡੀਲੇਡ ਵਿਖੇ ਅਸਥੀ ਪ੍ਰਵਾਹ ਲਈ ਸਰਕਾਰ ਵਲੋਂ ਹਰੀਸ਼ਚੰਦਰ ਘਾਟ ਨੂੰ ਦਿੱਤੀ ਗਈ ਮਨਜੂਰੀ

ਐਡੀਲੇਡ ਵਿਖੇ ਅਸਥੀ ਪ੍ਰਵਾਹ ਲਈ ਸਰਕਾਰ ਵਲੋਂ ਹਰੀਸ਼ਚੰਦਰ ਘਾਟ ਨੂੰ ਦਿੱਤੀ ਗਈ ਮਨਜੂਰੀ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮ੍ਰਿਤਕਾਂ ਦੇ ਅਸਥੀਆਂ ਦੇ ਪ੍ਰਵਾਹ ਲਈ ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ ਐਡੀਲੇਡ ਵਿਖੇ ਵਿਸ਼ੇਸ਼ ਸਥਾਨ ਨੂੰ ਅਸਥੀ ਪ੍ਰਵਾਹ ਲਈ ਮਨਜੂਰੀ ਦੇ ਦਿੱਤੀ ਗਈ ਹੈ ਤੇ ਇਸ ਸਥਾਨ ਦਾ ਨਾਮ ਹਰੀਸ਼ਚੰਦਰ ਘਾਟ ਰੱਖਿਆ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਜਿੰਦਰ ਪਾਂਡੇ ਦੇ ਉਪਰਾਲੇ ਸਦਕਾ ਇਸ ਮੁੱਦੇ ਨੂੰ ਸੰਸਦ ਤੱਕ ਪਹੁੰਚਾਇਆ ਗਿਆ ਸੀ ਤੇ ਕਾਫੀ ਮੁਸ਼ਕੱਤ ਤੋਂ ਬਾਅਦ ਇਸ ਅਸਥਾਨ ਨੂੰ ਮਨਜੂਰੀ ਮਿਲੀ ਹੈ। ਪਰਿਵਾਰਿਕ ਮੈਂਬਰਾਂ ਦੀਆਂ ਅਸਥੀਆਂ ਨੂੰ ਪਾਣੀ ਵਿੱਚ ਪ੍ਰਵਾਹ ਕਰਨ ਨੂੰ ਲੈਕੇ ਹੁਣ ਭਾਈਚਾਰੇ ਲਈ ਕਾਫੀ ਸਹੂਲੀਅਤ ਰਹੇਗੀ।

ADVERTISEMENT
NZ Punjabi News Matrimonials