Wednesday, 23 October 2024
23 August 2024 New Zealand

ਪਾਪਾਟੋਏਟੋਏ ਵਿਖੇ ਕਰਵਾਇਆ ਜਾ ਰਿਹਾ ਮਹਾਂਮਾਈ ਦਾ ਤੀਜਾ ਸਲਾਨਾ ਜਾਗਰਣ

ਭਗਤਾਂ ਨੂੰ ਹਾਜਰੀ ਭਰਨ ਦੀ ਬੇਨਤੀ
ਪਾਪਾਟੋਏਟੋਏ ਵਿਖੇ ਕਰਵਾਇਆ ਜਾ ਰਿਹਾ ਮਹਾਂਮਾਈ ਦਾ ਤੀਜਾ ਸਲਾਨਾ ਜਾਗਰਣ - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਆਕਲੈਂਡ ਇੰਡੀਅਨ ਰੀਟੇਲਰ ਅਸੋਸੀਏਸ਼ਨ ਵਲੋਂ ਆਉਂਦੀ 7 ਸਤੰਬਰ ਦਿਨ ਸ਼ਨੀਵਾਰ ਨੂੰ ਪਾਪਾਟੋਏਟੋਏ ਵਿਖੇ ਮਹਾਂਮਾਈ ਦਾ ਤੀਜਾ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਜਾਗਰਣ ਦ ਡਰੀਮ ਸੈਂਟਰ, 154 ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਕਰਵਾਇਆ ਜਾ ਰਿਹਾ ਹੈ। ਭਗਤਾਂ ਨੂੰ ਇਸ ਮੌਕੇ ਵੱਧ-ਚੜ ਕੇ ਪੁੱਜਣ ਦੀ ਬੇਨਤੀ। ਜਾਗਰਣ ਸ਼ਾਮ 7.30 ਵਜੇ ਸ਼ੁਰੂ ਹੋ ਜਾਏਗਾ ਅਤੇ ਸਵੇੇਰੇ 5 ਵਜੇ ਤੱਕ ਜਾਰੀ ਰਹੇਗਾ।

ADVERTISEMENT
NZ Punjabi News Matrimonials